Htv Punjabi
Punjab Video

ਘਰ ‘ਚ ਇਕੱਲੇ ਸੀ ਘਰਵਾਲਾ ਤੇ ਘਰਵਾਲੀ ਰਾਤ ਨੂੰ ਗਰੁੱਪ ਬਣਾਕੇ ਮੁੰਡੇ ਕਰਗੇ ਜੱਗੋਂ ਤੇਰਵੀਂ

ਇਕ ਨਹੀਂ ਦੋ ਨਹੀਂ ਤਿੰਨ ਬਲਕਿ 30 ਤੋਂ ਵੱਧ ਮੋਟਰਸਾਇਕਲਾਂ ਤੇ ਸਵਾਰ ਹੋਕੇ ਆਏ 100 ਤੋਂ ਵੱਧ ਮੁੰਡੇ ਬੀਤੀ ਰਾਤ ਨਕੋਦਰ ਦੇ ਪਿੱਪਲੀ ਪਿੰਡ ਵਿੱਚ ਦਾਖਲ ਹੋ ਜਾਂਦੇ ਹਨ,ਤੇ ਪਿੰਡ ਵਿੱਚ ਅਜਿਹੀ ਗੁੰਡੇ ਗਰਦੀ ਕਰਦੇ ਨੇ ਕੀ ਜਿਸਦੀ ਤਸਵੀਰਾਂ ਦੇਖ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਣਗੇ,ਦਰਸਲ ਬੀਤੀ ਰਾਤ ਪਿੱਪਲੀ ਪਿੰਡ ਵਿੱਚ ਕਸ਼ਮੀਰ ਕੌਰ, ਤੇ ਉਸਦਾ ਪਤੀ ਬਲਵਿੰਦਰ ਸਿੰਘ ਇਕੱਲੇ ਸੀ ਏਸੇ ਦੌਰਾਨ ਘਰ ਵਿੱਚ ਵੜ੍ਹਕੇ ਸੋ ਤੋਂ ਵੱਧ ਮੁੰਡਿਆਂ ਦੋਵਾਂ ਦੀ ਕੁੱਟਮਾਰ ਕਰ ਦਿੱਤੀ ਐਨਾ ਹੀ ਘਰਦੇ ਇਕ ਇਕ ਸਮਾਨ ਦੀ ਭੰਨ੍ਹ ਤੋੜ ਵੀ ਕੀਤੀ ਗਈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕੀ ਘਰਦਾ ਬੁਰਾ ਹਾਲ ਕਰ ਦਿੱਤਾ ,ਏਸ ਖੌਫਨਾਕ ਵਾਰਦਾਤ ਦੀਆਂ ਆਵਾਜ਼ਾਂ ਸੁਣ ਪਿੰਡ ਵਾਸੀ ਵੀ ਰਾਤ ਨੂੰ ਮਦਦ ਲਈ ਆਪਣੇ ਘਰਾਂ ਚੋਂ ਭੱਜੇ ਤੇ ਪੂਰੇ ਪਿੰਡ ਵਿੱਚ ਗਾਹ ਪੈ ਗਿਆ,,,,,,,

ਹੈਰਾਨੀ ਤਾਂ ਉਦੋਂ ਹੋਈ ਜਦੋਂ ਉਹ ਮੁੰਡੇ ਘਰਦਾ ਕੀਮਤੀ ਸਮਾਨ ਲੈਕੇ ਫਰਾਰ ਹੋ ਗਏ ਜਿਸਦੇ ਵਿੱਚ ਟ੍ਰੈਕਟਰ ਬੁਲੇਟ ਮੋਟਰਸਾਇਕਲ ਸੋਨਾ ਚਾਂਦੀ ਗਹਿਣੇ ਅਤੇ ਹੋਰ ਵੀ ਕੀਮਤੀ ਸਮਾਨ ਸੀ,ਹਸਪਤਾਲ ਦੇ ਵਿੱਚ ਦਾਖਲ ਪੀੜਤ ਕਸ਼ਮੀਰ ਕੌਰ ਨੇ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜੋ ਅੱਗੇ ਦੱਸਿਆ ਉਹ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ,,,,,,,,

ਪੁਲਿਸ ਦੇ ਮੁਤਾਬਿਕ ਏਸ ਵਾਰਦਾਤ ਦੇ ਪਿੱਛੇ ਜ਼ਮੀਨੀ ਵਿਵਾਦ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਐ ਕੀ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਅਕਾਲੀ ਦਲ ਨੇ ਕਰਤਾ ਵੱਡਾ ਐਲਾਨ !

htvteam

ਪਿੰਡ ‘ਚ ਆ ਵੜਿਆ ਪੁਲਿਸ ਵਾਲਿਆਂ ਦਾ ਟਰੱਕ ਭਰਕੇ, ਲੋਕਾਂ ਨੇ ਕੋਠਿਆਂ ਤੋਂ ਮਾਰੀਆਂ ਛਾਲਾਂ ।। Haqeeqat Tv Punjabi

admin

ਕੱਚੀ ਉਮਰ ਦੇ ਆਸ਼ਕ ਨੂੰ ਮਾਸ਼ੂਕ ਨੇ ਅੱਧੀ ਰਾਤ ਬੁਲਾਇਆ ਘਰ ‘ਚ

htvteam

Leave a Comment