Htv Punjabi
Punjab Video

ਘਰ ਵਿੱਚ ਇਕੱਲੀ ਲਾੜੀ ਨਾਲ ਮੁੰਡਿਆਂ ਨੇ ਦੇਖੋ ਕੀ ਕਰਤਾ ?

ਸਮਰਾਲਾ ਦੇ ਕੋਲ ਪੈਂਦੇ ਪਿੰਡ ਹਰੀਓ ਕਲਾਂ ਦੇ ਵਿੱਚ ਲੜਕੀ ਦਾ ਵਿਆਹ ਧਰਿਆ ਹੋਇਆ ਸੀ ਤੇ ਪਰਿਵਾਰਿਕ ਮੈਂਬਰ ਰਿਸ਼ਤੇਦਾਰੀ ਚ ਸ਼ਗਨ ਦੇਣ ਗਏ ਹੋਏ ਸੀ ਤਾਂ ਉਸ ਵਕਤ ਲਾੜੀ ਘਰ ਦੇ ਵਿੱਚ ਇਕੱਲੀ ਸੀ।,, ਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਆ ਕੇ ਦੇਖਿਆ ਤਾਂ ਉਨਾਂ ਦੇ ਹੋਸ਼ ਉੱਡ ਗਏ। ਕਿਉਂਕਿ ਉਨਾਂ ਦੀ ਲੜਕੀ ਅਤੇ ਘਰ ‘ਚ ਰੱਖੇ ਹੋਏ ਕੁੱਤੇ ਬੇਹੋਸ਼ ਪਏ ਸੀ। ਅਤੇ ਘਰ ਦਾ ਸਾਰਾ ਸਮਾਨ ਲੁੱਟ ਕੇ ਚੋਰ ਫਰਾਰ ਹੋ ਗਏ।

ਉੱਥੇ ਹੀ ਥਾਣਾ ਮੁਖੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਤੇ ਜਾਂਚ ਜਾਰੀ ਹੈ। ਖੈਰ ਪਾਈ ਪਾਈ ਜੋੜ ਕੇ ਪਰਿਵਾਰ ਵਾਲੇ ਆਪਣੀ ਲੜਕੀ ਦਾ ਵਿਆਹ ਕਰਨ ਵਾਸਤੇ ਪੈਸੇ ਜੋੜਦੇ ਨੇ। ਪਰ ਲੁਟੇਰਿਆਂ ਨੇ ਮਿੰਟਾਂ ਚ ਹੀ ਵਿਆਹ ਵਾਲੇ ਘਰ ਦੇ ਵਿੱਚ ਨਾਮੋਸ਼ੀ ਪਾ ਦਿੱਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਲਯੁਗੀ ਮਾਮਾ ਭਾਣਜੀ ਦੀ ਇੱਜ਼ਤ ਕਰਦਾ ਸੀ ਤਾਰ ਤਾਰ; ਮਾਸੂਮ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਮਿਟਾਉਂਦਾ ਸੀ ਹਵਸ

htvteam

ਗੁਰੂਘਰ ‘ਚ ਆਕੇ ਮੁਸਲਮਾਨਾਂ ਨੇ ਦਿੱਤੀ ਆਜ਼ਾਨ, ਪੜ੍ਹੀ ਨਮਾਜ਼

htvteam

ਸੀਸੀਟੀਵੀ ‘ਚ ਕੈਦ ਹੋਈ DC ਅਤੇ ਵਕੀਲ ਦੀ ਕਾਲੀ ਕਰਤੂਤ; ਦੇਖੋ ਵੀਡੀਓ

htvteam

Leave a Comment