Punjab Videoਘਰਵਾਲੇ ਦੀ ਮਸ਼ੂਕ ਦੇ ਘਰ ਘਰਵਾਲੀ ਨੇ ਮਾਰਿਆ ਛਾਪਾ’; ਦੇਖੋ ਵੀਡੀਓ by htvteamSeptember 16, 2022029527 Share15 ਅੰਮ੍ਰਿਤਸਰ ਦੇ ਤਹਿਸੀਲਪੁਰਾ ਇਲਾਕੇ ਦੀ ਇੱਕ ਗਲੀ ‘ਚ ਪਹੁੰਚ ਰੋ ਰੋ ਕੇ ਹਾਲੋਂ ਬੇਹਾਲ ਹੋ ਰਹੀ ਇਹ ਓਹੀ ਜਨਾਨੀ ਹੈ ਜੋ ਅੱਕ ਕੇ ਵਿਦੇਸ਼ ਤੋਂ ਪਰਤੇ ਆਪਣੇ ਘਰਵਾਲੇ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਕਰਤੂਤਾਂ ਆਪਣੇ ਮੂੰਹੋਂ ਹੀ ਉਜਾਗਰ ਕਰ ਰਹੀ ਹੈ |