Htv Punjabi
Punjab Video

ਚਲਦੀ ਕਾਰ ‘ਚ ਆ ਗਿਆ ਯਮ-ਦੂਤ ! ਫੇਰ ਧਰਤੀ ‘ਤੇ ਹੋ ਗਿਆ ਨ-ਰਕ ਆਲਾ ਕੰ-ਮ !

ਖਬਰ ਸੰਗਰੂਰ ਦੇ ਸੁਨਾਮੀ ਗੇਟ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿਥੇ ਅੱਧੀ ਰਾਤ ਨੂੰ ਬਾਹਰ ਗਲੀ ‘ਚ ਖੜ੍ਹੀ ਸਕਾਰਪਿਓ ਗੱਡੀ ਨੂੰ ਅੱਗ ਲੱਗ ਗਈ ਪਰ ਜਦੋ ਗੱਡੀ ਨੂੰ ਅੱਗ ਲੱਗੀ ਤਾ ੳਸਦਾ ਮਾਲਕ ਘਰ ;’ਚ ਸੀ ਤੇ ਗੱਡੀ ਗਲੀ ‘ਚ ਖੜ੍ਹੀ ਸੀ ਜਿਵੇ ਹੀ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨਜਦੀਕੀ ਲੋਕਾਂ ਨੂੰ ਪਤਾ ਲੱਗਿਆ ਤਾਂ ਕਾਰ ਮਾਲਕ ਦੇ ਇਲਾਵਾਂ ਗੁਆਂਢ ‘ਤ ਰਹਿੰਦੇ ਲੋਕ ਬਾਹਰ ਆਏ,,,ਅੱਗ ਏਨੀ ਜਿਆਦਾ ਬੇਕਾਬੂ ਹੋ ਗਈ ਸੀ ਕਿ ਕਾਬੂ ਪਾਉਣ ਮੁਸ਼ਕਲ ਹੋ ਗਿਆ , ਜਿਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਪਹੁਚੀ, ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ, ਜਾਣਕਾਰੀ ਦਿੰਦੇ ਗੱਡੀ ਦੇ ਮਾਲਕ ਨੇ ਕਿਹਾ ਕਿ ਸਾਡੇ ਵੱਲੋਂ ਰੋਜ਼ ਵਾਂਗੂੰ ਹੀ ਗੱਡੀ ਨੂੰ ਸਹੀ-ਸਲਾਮਤ ਲਿਆ ਕੇ ਖੜ੍ਹਾਇਆ ਗਿਆ ਸੀ ਕਿਸ ਕਾਰਨ ਗੱਡੀ ਵਿਚ ਅੱਗ ਲੱਗੀ ਹੈ ਫਿਲਹਾਲ ਕੁਝ ਨਹੀਂ ਪਤਾ।

ਫਿਲਹਾਲ ਮਾਲਕ ਵਲੋਂ ਗੱਡੀ ਨੂੰ ਅੱਗ ਲੱਗਣ ਦੀ ਸਾਰੀ ਘਟਨਾ ਪੁਲਸ ਨੂੰ ਦੱਸੀ ਗਈ ਅਤੇ ਪੁਲਿਸ ਨੇ ਵੀ ਮਾਲਕ ਦੇ ਬਿਆਨਾ ਦੇ ਅਧਾਰ ‘ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਤਾਂ ਜੋ ਪਤਾ ਲੱਗ ਸਕੇ ਕਿ ਗੱਡੀ ਦੇ ਅੱਗ ਲੱਗਣ ਪਿੱਛੈ ਕਿਸੇ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਤਾਂ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਮਮਦੋਟ ਵਿੱਚ 4 ਕਿਲੋ ਹੈਰੋਇਨ ਕਮਰ ਨਾਲ ਬੰਨ ਕੇ ਲੈ ਜਾ ਰਹੇ, ਦੋ ਨੌਜਵਾਨ ਗ੍ਰਿਫਤਾਰ

Htv Punjabi

ਅੱਜ-ਕੱਲ ਐਵੇਂ ਵੀ ਹੋ ਜਾਂਦਾ ਹੈ

htvteam

ਵੈਦ ਨੇ ਬਣਾਇਆ ਜਾਨ ਬਚਾਉ ਡ੍ਰਾਪਰ, ਵੱਡੇ ਵੱਡੇ ਡਾਕਟਰ ਨਤੀਜੇ ਦੇਖ ਹੈਰਾਨ

htvteam

Leave a Comment