Htv Punjabi
Punjab Video

“ਚਿੱਟਾ” ਲਗਾ ਜਵਾਨ ਪੁੱਤ ਪਿਓ ਨਾਲ ਆਹ ਕੀ ਕਰ ਗਿਆ !

ਇਹ ਮਾਮਲਾ ਹੈ ਜੰਡਿਆਲਾ ਗੁਰੂ ਦਾ, ਜਿੱਥੇ ਬੀਤੀ 30 ਅਪ੍ਰੈਲ ਨੂੰ ਸਰਕਾਰੀ ਮਹਿਕਮੇ ‘ਤੋਂ ਸੇਵਾਮੁਕਤ ਹਰਬੰਸ ਸਿੰਘ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਨਰੈਣਗੜ੍ਹ ਦੇ ਗੰਦੇ ਨਾਲੇ ‘ਚੋਂ ਬਰਾਮਦ ਹੁੰਦੀ ਹੈ | ਮ੍ਰਿਤਕ ਦੇ ਪੁੱਤ ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਤਰਸਿੱਕਾ ‘ਚ ਮੁਕੱਦਮਾ ਦਰਜ ਕਰ ਤਫਤੀਸ਼ ‘ਚ ਜੁੱਟ ਜਾਂਦੀ ਹੈ | ਤਕਨੀਕੀ ਆਧਾਰ ਤੇ ਤੇਜ਼ੀ ਨਾਲ ਮਾਮਲੇ ਨੂੰ ਹਾਲ ਕਰਦਿਆਂ ਪੁਲਿਸ ਦੇ ਸਾਹਮਣੇ ਜੋ ਕੁੱਝ ਆਉਂਦੈ ਉਹ ਹੈਰਾਨ ਕਰਨ ਵਾਲਾ ਸੀ |

Related posts

ਅੰਨ੍ਹੇ ਪਿਤਾ ਨੂੰ ਬਾਹੋਂ ਫੜਕੇ ਲਿਆਏ ਸੀ 20 ਮਿੰਟ ‘ਚ ਰੌਸ਼ਨੀ ਵਾਪਿਸ ਆਉਂਦੇ ਦੇਖ ਹੋਗੇ ਹੈਰਾਨ

htvteam

ਦੇਖੋ ਝੂਠੀਆਂ ਰਿਪੋਰਟਾਂ ਕੌਣ ਕਰਵਾ ਰਿਹਾ ਤਿਆਰ ?

htvteam

ਪੰਜਾਬ ‘ਚ ਮਿਲਿਆ ਸ਼ੂਗਰ ਦਾ ਇਲਾਜ ਕਰਨ ਵਾਲਾ ਇਨਸੂਲੀਨ ਬੂਟਾ

htvteam