Htv Punjabi
Punjab Video

ਚੋਰ ਨੂੰ ਪੇਸ਼ ਕਰਵਾਉਣ ਲਈ ਪੁਲਿਸ ਦਾ ਅਜੀਬ ਢੰਗ

ਮਥੁਰਾ, ਵਰਿੰਦਾਵਨ ਵਿੱਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਵੱਲੋਂ ਪੁਜਾਰੀ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਜਿਸਦਾ ਨਾਂ ਸੰਨੀ ਦਸਿਆ ਜਾ ਰਿਹਾ ਹੈ ਤੇ ਓਹ ਇਸ ਅੰਮ੍ਰਿਤਸਰ ਦੇ ਕੋਟ ਖਾਲਸਾ ਦਾਂ ਰਿਹਣ ਵਾਲ਼ਾ ਹੈ ਪਿਛਲੇ 7 ਮਹੀਨਿਆਂ ਤੋਂ ਫਰਾਰ ਸੀ,,,,ਮਥੁਰਾ ਪੁਲਸ ਚੋਰੀ ਕਰਨ ਵਾਲੇ ਨੌਜਵਾਨ ਸੰਨੀ ਦੇ ਘਰ ਪਹੁੰਚੀ। ਮਥੁਰਾ ਪੁਲਿਸ ਨੇ ਢੋਲ ਵਜਾਏ ਅਤੇ ਸੰਨੀ ਦੇ ਘਰ ਦੇ ਬਾਹਰ ਇੱਕ ਨੋਟਿਸ ਚਿਪਕਾਇਆ ਜਿਸ ਵਿੱਚ ਸੰਨੀ ਨੂੰ ਜਲਦੀ ਤੋਂ ਜਲਦੀ ਪੇਸ਼ ਹੋਣ ਲਈ ਕਿਹਾ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮਥੁਰਾ ਨੇ ਸੰਨੀ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਸੀ।

ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਸੰਨੀ ਸਿੰਘ ਨੇ ਇਕ ਘਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਤਲਾਸ਼ ‘ਚ ਪਿਛਲੇ 7 ਮਹੀਨਿਆਂ ਤੋਂ ਸੰਨੀ ਦੇ ਘਰ ਪਹੁੰਚੀ ਸੀ ਸੰਨੀ ਦੇ ਘਰ ਦੇ ਬਾਹਰ ਢੋਲ ਵਜਾ ਕੇ ਅਤੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਸੰਨੀ ਨੂੰ ਪੇਸ਼ ਕਰਨ ਲਈ ਕਿਹਾ।

ਇਸ ਮਾਮਲੇ ਸਬੰਧੀ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਸੰਨੀ ਨੇ ਮਥੁਰਾ ‘ਚ ਇਕ ਪੁਜਾਰੀ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੱਥੇ ਇਸ ਮਾਮਲੇ ‘ਚ ਪੁਲਸ ਵੱਲੋਂ ਸੰਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਕਾਫੀ ਸਮੇਂ ਤੋਂ ਭਗੌੜਾ ਸੀ। ਇਸ ਸਬੰਧੀ ਅੱਜ ਉਹ ਸੰਨੀ ਦੇ ਘਰ ਪਹੁੰਚਿਆ ਹੈ ਜਿੱਥੇ ਸੰਨੀ ਦੇ ਘਰ ਦੇ ਬਾਹਰ ਢੋਲ ਵਜਾ ਕੇ ਨੋਟਿਸ ਚਿਪਕਾਇਆ ਗਿਆ ਹੈ ਅਤੇ ਸੰਨੀ ਨੂੰ ਜਲਦੀ ਤੋਂ ਜਲਦੀ ਪੇਸ਼ ਕਰਨ ਲਈ ਕਿਹਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ ਬੱਧਰੀਨਾਥ ‘ਚ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ

htvteam

ਮੁੰਡੇ ਕੁੜੀ ਦੇ ਇਸ਼ਕ ਨੂੰ ਲੈ ਕੇ ਕੀਤਾ ਅਜਿਹਾ ਮਤਾ ਪਾਸ, 7 ਪਿੰਡਾਂ ‘ਚ ਚਰਚੇ

htvteam

ਨਸ਼ੇ ਦੀ ਲੋਰ ‘ਚ ਕੈਦੀਆਂ ਨਾਲ ਡਾਕਟਰ ਲੈਂਦਾ ਸੀ ਗੰਦਾ ਸਵਾਦ; ਦੇਖੋ ਵੀਡੀਓ

htvteam

Leave a Comment