Htv Punjabi
Punjab Video

ਚੋਰੀ ਚੋਰੀ ਰਾਤ ਨੂੰ ਜਨਾਨੀਆਂ ਵਾਲੇ ਵਾਰਡ

ਜੇਕਰ ਤੁਹਾਡੇ ਘਰ ਨਵੇ ਜੀਅ ਦੀ ਆਮਦ ਹੋਣ ਵਾਲੀ ਐ ਤੇ ਤੁਸੀ ਉਸਦਾ ਵੈਲਕਮ ਸਿਵਲ ਹਸਪਤਾਲ ਚ ਕਰਵਾਉਣ ਦੀ ਸੋਚ ਰਹੇ ਹੋਂ ਤਾਂ ਰੁਕ ਜਾਓ ਕਿਉਕਿ ਇਹ ਸਿਵਲ ਹਸਪਾਤਲ ਦੀਆਂ ਤਸਵੀਰਾਂ ਤੁਹਾਨੂੰ ਡਰਾ ਸਕਦੀਆਂ ਏਸ ਮੰਜੂ ਨਾ ਦੀ ਕੁੜੀ ਨਾਲ ਹਸਪਾਤਲ ਅਜਿਹਾ ਕੁਝ ਹੋਇਆ ਜਿਸਦੀਆਂ ਤਸਵੀਰਾਂ ਦੇਖ ਤੁਹਾਡੇ ਪੈਰਾਂ ਹੋਠੋਂ ਜ਼ਮੀਨ ਖਿਸਕ ਜਾਵੇਗੀ,,,,,,,,,,ਏਸ ਵੀਡੀਓ ਦੇ ਵਿੱਚ ਇਕ ਜਨਾਨੀ ਬੱਚੇ ਨੂੰ ਚੁੱਕੀ ਜਾਂਦੀ ਨਜ਼ਰ ਆ ਰਹੀ ਅੱਧੀ ਰਾਤ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਬੇਬੇ ਨਾਨਕੀ ਵਾਰਡ ਦੇ ਵਿੱਚ ਵੜ੍ਹਕੇ ਏਸ ਜਨਾਨੀ ਨੇ ਬੱਚੇ ਨਾਲ ਅਜਿਹਾ ਕੁਝ ਕੀਤਾ ਜਿਸਨੂੰ ਦੇਖ ਪਰਿਵਾਰ ਦੇ ਹੋਸ਼ ਫਾਕਤਾ ਹੋ ਗਏ,,,,,,,,,,,

ਉੱਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੈਮਰੇ ਦੀ ਵੀਡੀਓ ਖੰਗਾਲ ਕੇ ਜਨਾਨੀ ਦੀ ਭਾਲ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਬੱਚੇ ਨੂੰ ਬਰਾਮਦ ਕਰ ਲਿਆ ਜਾਵੇਗਾ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਬੱਚੇ ਨੂੰ ਲੱਭ ਪਾਵੇਗੀ ਜਾ ਨਹੀਂ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇ ਚ ਧੁੱਤ ਪਤੀ ਨੇ ਪਤਨੀ ਨਾਲ ਟੱਪੀਆਂ ਹੱਦਾਂ

htvteam

ਦੋਵੇਂ ਸੀਟਾਂ ਹਾਰਨ ਤੋਂ ਬਾਅਦ ਹੁਣ ਚੰਨੀ ਕਿਤੇ ਕਰ ਨਾ ਲੈਣ ਇਹ ਕੰਮ

htvteam

ਰੇਹੜੀ ‘ਤੇ ਸਬਜ਼ੀ ਵਾਂਗੂ ਮੁੰਡੇ ਲਈ ਫਿਰਦੇ ਸੀ ਲਾਸ਼; ਦੇਖੋ ਵੀਡੀਓ

htvteam

Leave a Comment