Htv Punjabi
Punjab Video

ਚੱਲਦੀ ਕਾਰ ਦਾ ਨਿੱਕਲਿਆ ਪੀ/ ਚਰਾ, ਕਾਰ ਭੰਨ ਭੰਨ ਕੱਢੇ ਬੰਦੇ

ਧੂਰੀ ਨੇੜੇ ਪਿੰਡ ਕਹੇਰੂ ਚ ਵਾਪਰਿਆ ਭਿਆਨਕ ਹਾਦਸਾ
ਤੇਜ਼ ਰਫਤਾਰ ਗੱਡੀ ਖੰਭੇ ਚ ਟਕਰਾਈ
ਕਾਰ ਸਵਾਰ ਇਕ ਦੀ ਹੋਈ ਮੌਤ ਚਾਰ ਹੋਏ ਜ਼ਖਮੀ
ਵਿਆਹ ਦੇ ਸਮਾਗਮ ਤੋਂ ਵਾਪਿਸ ਆ ਰਹੇ ਸੀ ਕਾਰ ਸਵਾਰ
ਪਿੰਡ ਕਹੇਰੂ ਦੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਧੂਰੀ ਕਿਸੇ ਵਿਆਹ ਸਮਾਗਮ ਤੋਂ ਦੇਰ ਰਾਤ ਪੰਜ ਵਿਅਕਤੀ ਆਪਣੇ ਪਿੰਡ ਖੇੜੀ ਚਹਿਲਾਂ ਵਾਪਸ ਪਰਤ ਰਹੇ ਸਨ ਤੇਜ਼ ਗੱਡੀ ਦਾ ਸਤੁਲਨ ਵਿਗੜਨ ਕਰਕੇ ਗੱਡੀ ਬਿਜਲੀ ਵਾਲੇ ਟਰਾਂਸਪਾਲ ਫਾਰਮਰ ਦੇ ਖੰਭੇ ਨਾਲ ਜਾ ਟਕਰਾਈ ਜਿਸ ਨਾਲ ਦੋਨੋਂ ਟਰੈਫਰਾਂ ਦੇ ਖੰਭੇ ਟੁੱਟੇ ਅਤੇ ਅਗਲੇ ਥੜੇ ਨਾਲ ਟਕਰਾ ਕੇ ਗੱਡੀ ਪਲਟ ਗਈ ਜਿਸ ਨਾਲ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਚਾਰ ਜਖਮੀ ਹੋ ਚੁੱਕੇ ਗਏ ਪਿੰਡ ਵਾਸੀਆਂ ਵੱਲੋਂ ਮੌਕੇ ਤੇ 108 ਐਂਬੂਲੈਂਸ ਬੁਲਾ ਕੇ ਜਖਮੀਆਂ ਨੂੰ ਧੂਰੀ ਸਿਵ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਨੀਆ ਦਾ ਬੇਹਤਰੀਨ ਡਾਕਟਰ ਤੇ ਵੈਦ ਮਿਲਕੇ 72 ਘੰਟਿਆਂ ‘ਚ ਦੇਖੋ ਕੀ-ਕੀ ਕਰਦੈ ਨੇ

htvteam

ਏਧਰ ਵੀ ਦੇਖਲੋ ਮੁੱਖ ਮੰਤਰੀ ਸਾਬ੍ਹ, ਹੁਣ ਆਹ ਮਹਿਕਮੇ ਵਾਲੇ ਵੀ ਅੱਕ ਗਏ

htvteam

ਬਿਨ੍ਹਾਂ ਡਰਾਇਵਰ ਤੋਂ ਟ੍ਰੇਨ ਚੱਲਣ ਵਾਲੀ ਘਟਨਾ ਦਾ ਸੱਚਆਇਆ ਸਾਹਮਣੇ ? ਕਾਰਨ ਸੁਣ ਤੁਹਾਡੇ ਉੱਡ ਜਾਣਗੇ ਹੋਸ਼

htvteam

Leave a Comment