Htv Punjabi
Punjab Video

ਛੁੱਟੀ ਉੱਤੇ ਆਏ ਫੌਜੀ ਨੇ ਦੇਖੋ ਮੱਝ ਦੇ ਬਹਾਨੇ ਕੀ ਕਰ ਲਿਆ

ਲਹਿਰਾ ਪੁਲਿਸ ਨੇ ਕਾਬੂ ਕੀਤਾ ਫੌਜੀ
ਮੱਝ ਦੇ ਬਹਾਨੇ ਵਪਾਰੀ ਨਾਲ ਕਰ ਗਿਆ ਕਾਰਾ
ਪੁਲਿਸ ਨੇ ਬਰਾਮਦ ਕੀਤਾ ਮਾਰੂ ਹਥਿਆਰ

ਲਹਿਰਾਗਾਗਾ ਦੇ ਡੀ.ਐਸ.ਪੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਮੱਝਾਂ ਦੀ ਵਪਾਰੀ ਨੂੰ ਮੱਝਾਂ ਵੇਚਣ ਲਈ ਬੁਲਾਇਆ ਗਿਆ ਸੀ ਅਤੇ ਉਕਤ ਤਿੰਨ ਵਿਅਕਤੀਆਂ ਨੇ ਉਸ ਪਾਸੋਂ 70000 ਰੁਪਏ ਲੁੱਟ ਲਏ ਅਤੇ ਮੱਝਾਂ ਦੇ ਵਪਾਰੀ ਦੀ ਕੁੱਟਮਾਰ ਕਰਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਲਹਿਰਾ ਪੁਲਿਸ ਦੀ ਮਦਦ ਨਾਲ ਅਤੇ ਟੈਕਨੀਕਲ ਸੈੱਲ ਵੱਲੋਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਫ਼ੌਜ ਦੀ ਛੁੱਟੀ ’ਤੇ ਆਇਆ ਹੋਇਆ ਸੀ ਅਤੇ ਤਿੰਨਾਂ ਦਾ 3 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਈ ਯੋਜਨਾ ਹੈ ਜਾਂ ਨਹੀਂ।,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦਿੱਲੀ ਕੂਚ ਕਰਨ ਤੋਂ ਪਹਿਲਾਂ ਟੁੱਟੀਆਂ ਕਿਸਾਨ ਜਥੇਬੰਦੀਆ ?

htvteam

ਪੁੱਤ ਦੀ ਮੌਤ ਤੋਂ ਭੜਕੀ ਮਾਂ ਨੇ ਧਾਰਿਆ ਚੰਡੀ ਦਾ ਰੂਪ; ਪੁੱਤ ਦੀ ਮੌਤ ਨੂੰ ਅੱਖੀ ਦੇਖਣ ਵਾਲੀ ਮਾਂ ਦੇ ਹਾਲ

htvteam

ਰਾਜੋਆਣਾ ਦੇ ਇਸ ਐਲਾਨ ਨੇ ਅਕਾਲੀਆਂ ਨੂੰ ਪਾਇਆ ਚੱਕਰਾਂ ‘ਚ, ਸੁਖਬੀਰ ਨੂੰ ਖੁਦ ਆਉਣਾ ਪਿਆ ਮਾਮਲਾ ਸੁਲਝਾਉਣ!

Htv Punjabi

Leave a Comment