Htv Punjabi
Punjab Video

ਛੋਟੇ ਸਿੱਧੂ ਦੀ ਹਵੇਲੀ ‘ਚ ਦੇਖੋ ਕਿਵੇਂ ਹੋਈ ਜ਼ਬਰਦਸਤ ENTRY ?

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਹਵੇਲੀ ਦਸਤਕ ਦਿੱਤੀ ਐ ਜਿੱਥੇ ਉਸਦੇ ਸਵਾਗਤ ਲਈ ਮੂਸੇਵਾਲਾ ਦੇ ਪੁਰਾਣੇ ਤੋਂ ਲੈਕੇ ਹਵੇਲੀ ਨੂੰ ਸ਼ਿਗਾਂਰਿਆ ਗਿਆ ਪੁਰਾਣੀਆਂ ਰੀਤਾ ਮੁਤਾਬਿਕ ਘਰ ਗੇਟ ਉੱਤੇ ਨਿੱਮ ਦੇ ਪੱਤੇ ਬੰਨ੍ਹੇ ਗਏ ਹਨ ਏਸ ਮੌਕੇ ਬਲਕੌਰ ਸਿੰਘ ਹੋਰੀ ਛੋਟੇ ਨੂੰ ਲੈਕੇ ਹਵੇਲੀ ਪਹੁੰਚੇ ਹਨ ਜਿੱਥੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਹਵੇਲੀ ਦੇ ਰੌਣਕਾਂ ਲੱਗੀਆਂ ਹੋਈਆਂ,ਵੱਡੀ ਗਿਣਤੀ ਦੇ ਵਿੱਚ ,ਸਿੱਧੂ ਦੇ ਫੈਂਨਜ਼ ਹਵੇਲੀ ਪਹੁੰਚੇ ਹਨ ਤੇ ਇਸ ਦੋਰਾਨ ਹੀ ਮੁਟਿਆਰਾਂ ਕੁੜੀਆਂ ਵੱਲੋਂ ਬੋਲੀਆਂ ਅਤੇ ਗਿੱਧੈ ਵੀ ਪਾਏ ਜਾ ਰਹੇ ਹਨ,,,,,,,,,

ਏਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕੀ ਸਾਡੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਿੱਧੂ ਆਉਂਣ ਤੇ ਪੂਰਾ ਪਿੰਡ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੈ ,ਮੁੜ ਛੋਟੇ ਸਿੱਧੂ ਦੇ ਆਉਂਣ ਨਾਲ ਜਿੱਥੇ ਮਾਪਿਆਂ ਆਪਣਾ ਵਾਰਸ ਮਿਲਿਆ ਉੱਥੇ ਦਿਲਾਂ ਚ ਪੈ ਰਹੀ ਚੀਸ਼ ਤੋਂ ਵੀ ਸ਼ਾਇਦ ਨਿਯਾਤ ਮਿਲੀ ਹੋਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖ਼ਾਸ ਤੇਲ ਨੇ ਦੇਖੋ ਬੰਦੇ ਦੀਆਂ ਕਿੱਦਾਂ ਕੱਢਵਾਈਆਂ ਚੀਕਾਂ

htvteam

ਰਿਵਾਲਵਰ ਸਾਫ ਕਰਦੇ ਸਮੇਂ ਖੁਦ ਨੂੰ ਲੱਗੀ ਗੋਲੀ, ਮੌਤ

Htv Punjabi

ਡਰਾਇਵਰ ਨੇ ਨਿ/ਆ/ਣੇ ਨਾਲ ਕਰਤਾ ਆਹ ਕੰ/ਮ ?

htvteam

Leave a Comment