Htv Punjabi
Punjab Video

ਛੜੇ ਮੁੰਡਿਆਂ ਦੀ ਚੇਤਾਵਨੀ, ਸਰਪੰਚ ਤੋਂ ਮੰਗੀਆਂ ਬਹੂਆਂ, ਕਰਵਾਓ ਸਾਡਾ ਵਿਆਹ

ਮੋਗਾ ਦੇ ਹਿੰਮਤਪੁਰਾ ਪਿੰਡ ਦੇ ਨੌਜਵਾਨਾਂ ਨੇ ਸਰਪੰਚ ਨੂੰ ਲਿਖੀ ਚਿੱਠੀ
ਕਿਹਾ-ਸਾਡੇ ਵਿਆਹ ਕਰਵਾਓ, ਨਹੀਂ ਕਰਾਂਗੇ ਸੰਘਰਸ਼
ਚਿੱਠੀ ਚ ਲਿਖਿਆ ਪਿੰਡ ਦੇ ਕੰਮ ਤਾਂ ਬਾਅਦ ਚ ਵੀ ਹੋ ਜਾਣਗੇ
ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ 30 ਸਾਲ ਦੀ ਉਮਰ ਤੋਂ ਉੱਪਰ ਦੇ ਨੌਜਵਾਨਾਂ ਨੇ ਸਰਪੰਚ ਬਾਦਲ ਸਿੰਘ ਨੂੰ ਚਿੱਠੀ ਲਿਖ ਦਿੱਤੀ।ਇਸ ਚਿੱਠੀ ਵਿੱਚ ਉਨ੍ਹਾਂ ਸਾਫ ਲਿਖਿਆ ਕਿ ਸਾਡੇ ਪਹਿਲਾਂ ਵਿਆਹ ਕਰਵਾ ਦਿੱਤੇ ਜਾਣ ਪਿੰਡ ਦੇ ਕੰਮ ਤਾਂ ਬਾਅਦ ਵਿਚ ਵੀ ਹੁੰਦੇ ਰਹਿਣਗੇ।ਨੌਜਵਾਨਾਂ ਨੇ ਸਾਫ ਲਿਖਿਆ ਹੈ ਕਿ ਜੇਕਰ ਸਰਪੰਚ ਸਾਡੀ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਹ ਚਿੱਠੀ ਸ਼ੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਤੰਨਜ ਕਸੇ ਜਾ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਟਰਸਾਇਕਲ ਉੱਤੇ ਬੈਠਣ ਨੂੰ ਲੈਕੇ ਬਾਜ਼ਾਰ ‘ਚ ਬਣਿਆ ਫਿਲਮੀ ਸੀਨ; ਦੇਖੋ ਵੀਡੀਓ

htvteam

ਸਰੀਰ ‘ਚ ਕਿਤੇ ਵੀ ਹੋਵੇ ਦਰਦ 3 ਘੰਟਿਆਂ ‘ਚ ਰਾਹਤ

htvteam

ਪ੍ਰਤਾਪ ਬਾਜਵਾ ਨੇ ਕੈਪਟਨ ਫੇਰ ਫਸਾਇਆ ਕਸੂਤੀ ਸਥਿਤੀ ‘ਚ, ਕਹਿੰਦਾ ਮੈਨੂੰ ਨਾਲ ਲੈਣਾ ਤਾਂ ਕਰੋ ਆਹ ਕੰਮ

Htv Punjabi

Leave a Comment