Htv Punjabi
Punjab Video

ਜਦੋਂ ਆਪਣੇ ਵੈਰੀ ਬਣ ਜਾਣ ਫਿਰ ਐਵੇਂ ਹੁੰਦਾ…

ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਰਾਤ ਢਲਦੇ ਹੀ ਇਕ ਪੁੱਤਰ ਆਪਣੇ ਘਰ ‘ਚ ਗੋਲੀਆਂ ਦੀ ਬੁਸ਼ਾਰ ਕਰ ਦਿੱਤੀ, ਉਹ ਵੀ ਲਾਇਸੰਸੀ ਹਥਿਆਰ ਦੇ ਨਾਲ ਘਰ ਵਿੱਚ ਹਥਿਆਰ ਦੁਸ਼ਮਣਾ ਤੋਂ ਸੁਰੱਖਿਆ ਲਈ ਰੱਖਿਆ ਜਾਂਦਾ ਪਰ ਗੁੱਸੇ ਵਿੱਚ ਅੰਨ੍ਹੇ ਹੋਏ ਪੁੱਤਰ ਨੇ ਹਰਪ੍ਰੀਤ ਸਿੰਘ ਨੇ ਆਪਣੇ ਪਿਤਾ ਅਤੇ ਮਾਤਾ ਅਤੇ ਭਰਾ ਨੂੰ ਗੋਲੀਆਂ ਮਾਰਕੇ ਮੌਤ ਘਾਟ ਉਤਾਰ ਦਿੱਤਾ, ਘਰ ਚ ਰੱਖੇ ਲਾਇਸੰਸੀ ਹਥਿਆਰ ਦੇ ਨਾਲ ਪੁੱਤਰ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਜਿਸਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਦੱਸਿਆ ਉਹ ਸੁਣਕੇ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,

ਜ਼ਿਕਰਯੋਗ ਐ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਮ੍ਰਿਤਕ ਦੇਹਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਾਣਕਾਰੀ ਮੁਤਾਬਿਕ ਮੁਲਜ਼ਮ ਵਿਆਹਿਆ ਹੋਇਆ ਐ ਜਿਸਦੀ ਘਰਵਾਲੀ ਅਤੇ ਦੋ ਬੱਚੇ ਪੇਕੇ ਪਰਿਵਾਰ ਕੋਲ ਗਏ ਹਨ, ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਗ਼ਲਤ ਪਾਸਿਓਂ ਆ ਰਹੇ ਮੋਟਰਸਾਇਕਲ ਦੀ ਕਾਰ ਨਾਲ ਟੱਕਰ; ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

htvteam

ਕਿਰਿਆਨੇ ਵਾਲੇ ਕੋਲ ਸੈਂਪਲ ਭਰਨ ਚਲਾ ਗਿਆ ਨਸ਼ੇੜੀ, ਮੌਕੇ ‘ਤੇ ਗਈ ਹੋ ਗਈ ਲਾਲਾਲਾਲਾ  

Htv Punjabi

ਦੇਖੋ ਕਿਤੇ ਤੁਹਾਡੇ ਘਰ ਅਜਿਹਾ ਤਾਂ ਨਹੀਂ ਕੋਈ ਬੰਦਾ ਆਉਂਦਾ

htvteam

Leave a Comment