ਇਸ ਬੰਦੇ ਨੂੰ ਦੇਖ ਇਕਵਾਰ ਤਾਂ ਤੁਸੀ ਸੋਚ ਰਹੇ ਹੋਵੋਗੇ ਕਿ ਅਜਿਹਾ ਇਸ ਬੰਦੇ ਨਾਲ ਕੀ ਹੋਇਆ ਜੋ ਕਿ ਇਹ ਚਿੰਤਾ ਦੇ ਆਲਮ ਚ ਡੁੱਬ ਗਇਆ ਐ ਅਸਲ ਇਹ ਤਸਵੀਰਾਂ ਨਕੋਦਰ ਦੀ ਸ਼ੰਕਰ ਗਾਰਡਨ ਕਲੋਨੀ ਦੀਆਂ ਨੇ ਜਿੱਥੇ ਇਸ ਅਸ਼ਵਨੀ ਨਾਮ ਦੇ ਬੰਦੇ ਦੇ ਘਰ ਜੋ ਹੋਇਆ ਉਹ ਸੁਣ ਇਕ ਵਾਰ ਤੁਹਾਡੇ ਹੋਸ਼ ਫਾਕਤਾ ਹੋ ਜਾਂਣਗੇ ਕਿਉਕਿ ਬੀਤੀ ਰਾਤ ਅਸ਼ਵਨੀ ਆਪਣੀ ਘਰਵਾਲੀ ਨਾਲ ਘਰ ਚ ਸੁੱਤਾ ਪਿਆ ਸੀ ਜਿਸ ਦੌਰਾਨ ਅਣਪਛਾਤਿਆਂ ਬੰਦਿਆਂ ਨੇ ਇਸਦੇ ਘਰ ਚ ਵੜ੍ਹਕੇ ਅਜਿਹਾ ਘਟੀਆ ਕਾਰਾ ਕੀਤਾ ਜਿਸ ਕਾਰਨ ਅਸ਼ਵਨੀ ਦੀ ਰਾਤਾ ਦੀ ਨੀਂਦ ਅਤੇ ਦਿਨ ਦਾ ਚੈਨ ਉੱਡ ਗਿਆ,,,,,,,,,,
ਦੱਸ ਦੀਏ ਕਿ ਹੁਣ ਤੁਸੀ ਵੀ ਆਪਣੇ ਘਰ ਸਾਵਧਾਨੀ ਨਾਲ ਰਹੋ ਅਤੇ ਰਾਤ ਨੂੰ ਕੁੰਡੇ ਜਿੰਦੇ ਲਗਾਕੇ ਰੱਖੋ ਚੋਰਾਂ ਦਾ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਆਪਣਾ ਨਿਸ਼ਨਾ ਬਣਾ ਦੇਣ,,,,,ਖੈਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੁਣ ਲੋਕਾਂ ਦੀ ਸੁਰੱਖਿਆ ਕਰਨ ਲਈ ਨਕਾਮ ਹੁੰਦੀ ਨਜ਼ਰ ਆ ਰਹੀ ਐ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਪੁਲਿਸ ਅੱਗੇ ਇਕ ਵੱਡੀ ਬਣੀ ਹੋਈ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..