ਫਰੀਦਕੋਟ ਦੀ ਜੇਲ੍ਹ ਚ ਜਿੱਥੇ ਹਰ ਰੋਜ਼ ਕੈਦੀਆਂ ਨੂੰ ਸਖਤ ਸੁਰੱਖਿਆ ਦੇ ਪੈਰੇ ਹੇਠ ਰੱਖਿਆ ਜਾਂਦਾ ਹੈ ਪਰ ਅੱਜ ਉੱਥੇ ਹੀ ਜੇਲ੍ਹ ਦੇ ਅੰਦਰ ਪਰਿਵਾਰ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਭੈਣਾਂ ਨੂੰ ਮਿਲਣ ਲਈ ਉਪਰਾਲਾ ਕੀਤਾ ਗਿਆ,,,,ਜਿਸਦੇ ਤਹਿਤ ਅੱਜ ਜੇਲ੍ਹ ਚ ਰੱਖੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਹੈ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟਾ ਰੱਖੜੀ ਸਜਾਈ,ਆਪਣੇ ਭਰਾ ਨੂੰ ਸਦੀਆਂ ਬਾਅਦ ਮਿਲੀ ਭੈਣ ਦੇ ਅੱਖਾਂ ਹੰਝੂ ਆ ਗਏ,,,,,,
ਵੈਸੇ ਤਾਂ ਜੇਲ੍ਹ ਦੇ ਵਿੱਚ ਕੈਦੀਆਂ ਨਾਲ ਮੁਲਾਕਾਤ ਲਈ ਸਮਾਂ ਨਿਰਧਾਰਿਤ ਕੀਤਾ ਹੁੰਦਾ ਪਰ ਅੱਜ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਅੱਗੇ ਸਰਕਾਰ ਅਤੇ ਪੁਲਿਸ ਨੇ ਵੀ ਆਪਣੇ ਰੁੱਖ ਨਰਮ ਕੀਤੇ ਹਨ ਜੋ ਕਿ ਬਹੁਤ ਹੀ ਸਲਾਘਾਯੋਗ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
