ਅਕਸਰ ਅਸੀ ਦੇਖਦੇ ਹਾਂ ਕਿ ਪੁਲਿਸ ਅਤੇ ਆਮ ਲੋਕਾਂ ਦੀ ਬਹਿਸਬਾਜੀ ਚਲਾਣ ਕੱਟਣ ਨੂੰ ਲੈਕੇ ਹੋ ਜਾਂਦੀ ਜਾਂ ਫਿਰ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਕਿ ਪੁਲਿਸ ਨੇ ਲੋਕਾਂ ਨਾਲ ਗਾਲੀ ਗਲੋਚ ਕੀਤੀ,,,,ਪਰ ਜਲੰਧਰ ਵਿੱਚ ਇਸਤੋਂ ਉਪਰ ਦਾ ਮਾਮਲਾ ਦੇਖਣ ਨੂੰ ਮਿਲਿਆ ਐ,,,,,,ਜਿੱਥੇ ਏਸ ਜਨਾਨੀ ਦੀ ਜਲੰਧਰ ਦੇ ਟਰੈਫਿਕ ਪੁਲਿਸ ਮੁਲਾਜ਼ਮਾਂ ਨਾਲ ਕਿਸੇ ਗੱਲ ਨੂੰ ਲੈਕੇ ਤੁੰ ਤੁੰ ਮੈਂ ਮੈਂ ਹੋ ਜਾਂਦੀ,,,,,ਜਿਸਦੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਐ ਆਖਿਰ ਕਿਉਂ ਜਨਾਨੀ ਨੂੰ ਪੁਲਿਸ ਮੁਲਾਜ਼ਮਾਂ ਤੇ
ਐਨਾ ਗੁੱਸਾ ਚੜ੍ਹਿਆ , ਇਹ ਸੁਣ ਵਾਲੀ ਗੱਲ ਨਹੀਂ ਦੇਖਣ ਵਾਲਾ ਸੀਨ ਹੈ,,,,,
ਇਸ ਜਨਾਨੀ ਨੇ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਮੁਲਾਜ਼ਮਾਂ ਨੇ ਉਸਦੇ ਮੁੰਡੇ ਨੂੰ ਗੈਂਗਸਟਰ ਕਿਹਾ ਹੈ,,,,,ਜਿਸਨੂੰ ਲੈਕੇ ਜਨਾਨੀ ਪੁਲਿਸ ਮੁਲਾਜ਼ਮਾਂ ਨਾਲ ਕਾਫੀ ਗਰਮੋਂ ਗਰਮੀ ਹੋ ਜਾਂਦੀ ਐ ਫਿਲਹਾਲ ਸਥਾਨਕ ਲੋਕਾਂ ਅਤੇ ਪੁਲਿਸ ਦੇ ਦੁਸਰੇ ਮੁਲਾਜ਼ਮਾਂ ਨੇ ਮਾਮਲੇ ਨੂੰ ਸ਼ਾਂਤ ਪਰ ਹਜੇ ਤੱਕ ਇਸ ਮਾਮਲੇ ਬਾਬਤ ਕਿਸੇ ਵੀ ਪੁਲਿਸ ਆਲਾ ਅਧਿਕਾਰੀ ਬਿਆਨ ਸਾਹਮਣੇ ਨਹੀਂ ਅਇਆ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..