Htv Punjabi
Punjab Video

ਜਨਾਨੀਆਂ ਨੇ ਨੌਜਵਾਨ ਨੂੰ ਅਗਵਾ ਕਰ ਕਰ’ਤੀ ਸ਼ਰਮਨਾਕ ਕਰਤੂਤ

ਮਾਮਲਾ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ, ਜਿੱਥੇ ਬੀਤੇ ਦਿਨੀ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਅੱਗ ਵਾਂਗ ਵਾਇਰਲ ਹੋਈ ਸੀ | ਜਿਸ ਵਿਚ ਕੁੱਝ ਜਨਾਨੀਆਂ ਤੇ ਬੰਦੇ ਇੱਕ ਘਰ ਦੇ ਅੰਦਰ ਨੌਜਵਾਨ ਤੇ ਬੁਰੀ ਤਰਾਂ ਤਸ਼ੱਦਦ ਕਰਦੇ ਨਜ਼ਰ ਆ ਰਹੇ ਨੇ |
ਅਸਲ ‘ਚ ਪਿੰਡ ਮਹੋਕਾ ਦਾ ਮਾਤੜ ਬੰਦਾ ਸੁੱਖਾ ਸਿੰਘ ਨਾਂ ਦਾ ਨੌਜਵਾਨ ਬੈਟਰੀਵਾਲਾ ਆਟੋ ਚਲਾਉਂਦਾ ਸੀ | ਸੁੱਖਾ ਸਿੰਘ ਨਾਲ ਪਿੰਡ ਦੇ ਹੀ ਇਸ ਪਰਿਵਾਰ ਦਾ ਪੈਸੇ ਦਾ ਲੈਣ ਦੇਣ ਸੀ | ਸੁੱਖਾ ਸਿੰਘ ਦੇ ਮੁਤਾਬਿਕ ਜਗਾ ਖਰੀਦਣ ਲਈ ਜਦੋਂ ਉਸਨੇ ਪੈਸੇ ਵਾਪਿਸ ਮੰਗੇ ਤਾਂ ਉਸ ਵਹਿਸ਼ੀ ਪਰਿਵਾਰ ਨੇ ਇਸ ਨਾਲ ਗੈਰ ਮਨੁੱਖੀ ਤਸ਼ੱਦਦ ਕੀਤੀ |
ਇਸ ਮਾਮਲੇ ‘ਚ ਪੁਲਿਸ ਦੇ ਆਹਲਾ ਅਫਸਰਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਦੋਸ਼ੀ ਪਰਿਵਾਰ ਦੇ ਬੰਦਾ ਜਨਾਨੀ ਸਣੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ |

Related posts

ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਤੋਂ ਦਿੱਤਾ ਅਸਤੀਫਾ

htvteam

ਜਵਾਨ ਕੁੜੀ ਨਾਲ ਮਾਂ ਦੇ ਸਾਹਮਣੇ ਹੀ ਕਰ ਗਿਆ ਗਲਤ ਕੰਮ; ਕੈਮਰੇ ਸਾਹਮਣੇ ਕੁੜੀ ਨੇ ਦੱਸੀ ਸਾਰੀ ਆਪਬੀਤੀ

htvteam

ਆਹ ਦੇਖਲੋ ਮੁੰਡੇ ਕੀ ਕਰਗੇ

htvteam