Htv Punjabi
Punjab Video

ਜਵਾਨ ਘਰਵਾਲੀ ਤੇ ਪਿਓ ਪੁੱਤ ਗਰੁੱਪ ਬਣਾ ਕਰਦੇ ਸਨ ਗਲਤ ਕੰਮ

ਪੁਲਿਸ ਵੱਲੋਂ ਕਾਬੂ ਕੀਤੀ ਗਈ ਇਹ ਓਹੀ ਜਵਾਨ ਕੁੜੀ ਹੈ ਜੋ ਆਪਣੇ ਘਰਵਾਲੇ ਅਤੇ ਉਸਦੇ ਪਿਓ ਨਾਲ ਮਿਲ ਕੇ ਇੱਕ ਗਰੁੱਪ ਬਣਾ ਸਾਰੀਆਂ ਹੱਦਾਂ ਟੱਪ ਜੋ ਕੁੱਝ ਕਰਦੇ ਸਨ ਉਸਨੂੰ ਜਾਣ ਕੇ ਪੁਲਿਸ ਵਾਲੇ ਵੀ ਹੈਰਾਨ ਹੋਈ ਫਿਰਦੇ ਨੇ | ਏਨਾ ਹੀ ਨਹੀਂ ਰੰਗੇ ਹੱਥੀਂ ਫੜੇ ਜਾਣ ‘ਤੇ ਸਾਹਮਣੇ ਜੋ ਕੁੱਝ ਆਇਆ ਉਸਨੂੰ ਜਾਣ ਤੁਸੀਂ ਵੀ ਦੰਗ ਰਹਿ ਜਾਓਗੇ |
ਮਾਮਲਾ ਬਠਿੰਡਾ ਦਾ ਹੈ ਜਿੱਥੇ ਥਾਣਾ ਸਿਵਲ ਲਾਈਨ ਪੁਲਿਸ ਨੇ ਇਹਨਾਂ ਤੋਂ ਇਲਾਵਾ ਦੋ ਹੋ ਨੌਜਵਾਨਾਂ ਨੂੰ ਕਾਬੂ ਕਰਕੇ ਜੋ ਖੁਲਾਸੇ ਕੀਤੇ ਨੇ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਕਿਸਾਨਾਂ ਤੋਂ ਬਾਅਦ ਆਹ ਮੁਲਾਜ਼ਮ ਉੱਤਰੇ ਸੜਕਾਂ ‘ਤੇ

htvteam

ਟਰੈਕਟਰ ਏਜੰਸੀ ‘ਚ ਆਹ ਕੀ ਕਰਗੇ ਮੁੰਡੇ, ਮਾਲਕ ਸੋਚਾਂ ‘ਚ

htvteam

ਆਹ ਬੰਦਾ ਅਜਿਹੀ ਥਾਂ ‘ਤੇ ਰੱਖੀ ਬੈਠੀ ਸੀ ਸਰੂਪ, ਨਿਹੰਗਾਂ ਨੇ ਲਿਆ ਦੇਖ ? ਗੁੱਸਾ ਪਹੁੰਚਿਆਂ ਆਸਮਾਨ ‘ਤੇ

htvteam

Leave a Comment