ਅੱਧੀ ਰਾਤ ਤਕਰੀਬਨ ਡੇਢ ਕੁ ਵਜੇ ਘਰ ‘ਚ ਜਦ ਪੂਰਾ ਪਰਿਵਾਰ ਸੌਂ ਰਿਹਾ ਸੀ ਤਾਂ ਸੁਖਦੇਵ ਸਿੰਘ ਕਮਰੇ ‘ਚ ਟੀਵੀ ਦੇਖ ਰਿਹਾ ਸੀ | ਫੇਰ ਅਚਾਨਕ 3 ਅਣਪਛਾਤੇ ਘਰ ਅੰਦਰ ਆਂ ਵੜਦੇ ਨੇ ਜਿਸ ਤੋਂ ਬਾਅਦ ਸੁੱਖਦੇਵ ਸਿੰਘ ਦੀ ਬੇਟੀ ਅਤੇ ਨੂੰਹ ਦੇ ਹੱਥ ਪੈਰ ਬੰਨ੍ਹ ਕਮਰੇ ‘ਚ ਬੰਦ ਕਰ ਅੱਗੇ ਜੋ ਦਹਿਸ਼ਤਗਰਦੀ ਮਚਾਉਂਦੇ ਨੇ, ਉਸਨੂੰ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ |
previous post