Htv Punjabi
Punjab Video

ਜਵਾਨ ਮੁੰਡੇ ਕੁੱਤੇ ਨੂੰ ਬੇਹੋਸ਼ ਕਰ, ਕਰ ਗਏ ਪੁੱਠਾ ਕੰਮ

ਜਲੰਧਰ ਦੇ ਸ਼ਿਵ ਵਿਹਾਰ ਇਲਾਕੇ ਦਾ ਇਹ ਓਹੀ ਕੋਠੀ ਹੈ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਰਮਨਾਕ ਕਰਤੂਤ ਨੂੰ ਅੰਜਾਮ ਦਿੱਤਾ ਹੈ | ਤੇ ਹੁਣ ਇਸ ਸੀਸੀਟੀਵੀ ‘ਤੇ ਜ਼ਰਾ ਝਾਤ ਮਾਰੋ ਇਸ ਘਰ ਦੇ ਅੰਦਰੋਂ ਨੱਸੇ ਜਾ ਰਹੇ ਇਹ ਦੋ ਲਾਹਨਤੀ ਨੌਜਵਾਨ ਓਹੀ ਨੇ ਜਿਹਨਾਂ ਆਪਣੇ ਗੰਦੇ ਚਸਕੇ ਦੀ ਖਾਤਰ ਗ਼ਲਤ ਹਰਕਤ ਕਰਨ ਲਈ ਇੱਕ ਕੁੱਤੇ ਨੂੰ ਵੀ ਨਹੀਂ ਬਖ਼ਸ਼ਿਆ |
ਇਹ ਦੋਵੇਂ ਜਣੇ ਇਸ ਕੋਠੀ ਅੰਦਰ ਵੜ ਕੁੱਤੇ ਨੂੰ ਹੀ ਬੇਹੋਸ਼ ਕਰ ਓਹੀ ਕਾਂਡ ਕਰ ਗਏ |
ਅਸਲ ‘ਚ ਇਸ ਕੋਠੀ ਦੇ ਮਾਲਕ ਅਮਨਦੀਪ ਸਿੰਘ ਦੀਆਂ ਭੈਣਾਂ ਬਾਹਰੋਂ ਆਈਆਂ ਹੋਈਆਂ ਸਨ | ਪੂਰਾ ਪਰਿਵਾਰ ਹੱਸ ਖੇਡ ਰਿਹਾ ਸੀ | ਇਸ ਦੌਰਾਨ ਸਾਰੇ ਜਣੇ ਅਮਨਪ੍ਰੀਤ ਨੂੰ ਮਿਲਕ ਬਦਾਮ ਪਿਲਾਉਣ ਬਾਰੇ ਆਖਣ ਲੱਗ ਪਾਏ | ਅਮਨਪ੍ਰੀਤ ਦਾ ਪੁੱਤਰ ਬਜ਼ੁਰਗ ਮਾਤਾ ਨੂੰ ਇਕੱਲਿਆਂ ਘਰ ਛੱਡ ਪੂਰੇ ਪਰਿਵਾਰ ਸਣੇ ਮਿਲਕ ਬਦਾਮ ਪੀਣ ਚਲਾ ਗਿਆ | ਅਤੇ ਅਮਨਪ੍ਰੀਤ ਕਿਸੇ ਹੋਰ ਕੰਮ |
ਇਹ ਦਾ ਕੁੱਤਾ ਬਾਹਰ ਸੁੱਤਾ ਪਿਆ ਸੀ | ਏਨੇਂ ਨੂੰ ਦੋ ਨੌਜਵਾਨ ਕੁੱਤੇ ਨੂੰ ਬੇਹੋਸ਼ ਕਰ ਜੋ ਕਾਰਾ ਕਰ ਜਾਂਦੇ ਨੇ ਉਹ ਹੈਰਾਨ ਕਰ ਕੇ ਰੱਖ ਦੇਣ ਵਾਲਾ ਸੀ |

Related posts

ਆਹ ਦੇਖਲੋ ਮੁੰਡੇ ਨਾਲ ਕੀ ਹੋਇਆ

htvteam

ਗੈਂਗਸਟਰ ਗੋਲਡੀ ਬਰਾੜ ਪੁਲਿਸ ਅੜਿੱਕੇ; ਦੇਖੋ ਕਿੱਥੋਂ ‘ਤੇ ਕਿਸ ਹਾਲਤ ‘ਚ ਕੀਤਾ ਕਾਬੂ

htvteam

ਕੋਰੋਨਾ ਵਾਇਰਸ ਤੋਂ ਡਰੇ ਮੌਤ ਦੇ ਫਰਿਸ਼ਤੇ, ਦੇਖੋ ਮੜੀਆਂ ਤੋਂ ਲਾਈਵ ਰਿਪੋਰਟ, ਕਮਾਲ ਈ ਹੋਈ ਪਈ ਐ !

Htv Punjabi