Htv Punjabi
Punjab Video

ਜਵਾਨ ਮੁੰਡੇ ਘਰ ਵੜ ਪੁਲਿਸ ਇੰਸਪੈਕਟਰ ਮੈਡਮ ਨਾਲ ਟੱਪ ਗਏ ਹੱਦਾਂ

ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਬਹਿਰਾਮਪੁਰ ਦਾ, ਜਿੱਥੇ ਦੀ ਰਹਿਣ ਵਾਲੀ ਸਨੇਹ ਲਤਾ ਦੇ ਦੋ ਬੱਚੇ ਨੇ | ਸਨੇਹ ਲਤਾ ਦੇ ਘਰਵਾਲੇ ਦੀ ਮੌਤ ਹੋ ਚੁੱਕੀ ਹੈ | ਜ਼ਿਕਰਯੋਗ ਹੈ ਕਿ ਸਨੇਹ ਲਤਾ ਪੁਲਿਸ ਮਹਿਕਮੇ ‘ਚ ਬਤੌਰ ਪੁਲਿਸ ਇੰਸਪੈਕਟਰ ਕੰਮ ਕਰ ਰਹੀ ਹੈ |
ਬੀਤੇ ਦਿਨ ਦੁਪਹਿਰ ਵੇਲੇ ਸਨੇਹ ਲਤਾ ਅਤੇ ਉਸਦਾ ਪੁੱਤ ਰਾਹੁਲ ਘਰ ‘ਚ ਆਰਾਮ ਕਰ ਰਹੇ ਸਨ | ਫਿਰ ਅਚਾਨਕ ਬਦਮਾਸ਼ਾਂ ਨੇ ਜ਼ਬਰਦਸਤੀ ਘਰ ‘ਚ ਵੜ ਗੁੰਡਾਗਰਦੀ ਦਾ ਜੋ ਨਾਗਾ ਨਾਚ ਕੀਤਾ ਉਸਨੂੰ ਦੇਖ ਕੇ ਤੁਹਾਡੇ ਪੈਰੋਂ ਹੇਠ ਵੀ ਜ਼ਮੀਨ ਖਿਸਕ ਜਾਵੇਗੀ |

Related posts

ਯੰਗ ਵੈਦ ਦੀ ਮੰਨੋ ਗੱਲ ਆਹ ਲੱਕੜ ਦਾ ਟੋਟਾ ਕਰੇਗਾ ਪੱਕੇ ਹੱਲ

htvteam

ਹੁਣ ਬਾਹਰ ਸ਼ਰੇਆਮ ਥੁੱਕ ਕੇ ਵਖਾਇਓ, ਫੇਰ ਦੇਖਦੇ ਆਂ ਤੁਹਾਡੀ ਹਿੰਮਤ ! ਸਰਕਾਰ ਨੇ ਜਾਰੀ ਕਰਤੇ ਆਹ ਨਵੇਂ ਹੁਕਮ !

Htv Punjabi

ਮੂਸੇਵਾਲਾ ਦੇ SYL ਗੀਤ ਕਰਕੇ ਹਰਿਆਣੇ ਦੇ ਸਿੰਗਰਾਂ ਨੂੰ ਲੱਗੀਆਂ ਮਿਰਚਾਂ

htvteam