Htv Punjabi
Punjab Video

ਜਿਨ੍ਹਾਂ ਨੇ ਮੁਲਾਜ਼ਮ ਨਹੀਂ ਬਖਸ਼ੇ, ਭਲਾ ਉਹ ਲੋਕਾਂ ਦਾ ਕੀ ਹਾਲ ਕਰਨਗੇ ?

ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਚ ਨਜਾਇਜ਼ ਸ਼ਰਾਬ ਵਿਕਣ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਜਿਸਤੋਂ ਬਾਅਦ ਐਕਸਾਇਜ਼ ਵਿਭਾਗ ਦੇ ਨਾਲ ਮਿਲਕੇ ਪੁਲਿਸ ਪਾਰਟੀ ਨੇ ਸਾਂਝੀ ਰੇਡ ਕਰ ਦਿੱਤੀ,ਅਚਾਨਕ ਪੁਲਿਸ ਨੂੰ ਦੇਖ ਸ਼ਰਾਬ ਤਸਕਰ ਪੁਲਿਸ ਮੁਲਾਜ਼ਮਾਂ ਮੁਲਾਜ਼ਮਾਂ ਦੇ ਪਿੱਛੇ ਪੈ ਗਏ ਐਨਾਂ ਹੀ ਨਹੀਂ ਰੇਡ ਕਰਨ ਗਏ ਮੁਲਾਜ਼ਮਾਂ ਦੀ ਸ਼ਰਾਬ ਤਸਕਰਾਂ ਨੇ ਫੜ੍ਹਕੇ ਕੁੱਟਮਾਰ ਵੀ ਕੀਤੀ ਹੈ ਅਤੇ ਵਰਦੀ ਵੀ ਪਾੜ ਦਿੱਤੀ ਜੋ ਕੀ ਹੁਣ ਤਸਵੀਰਾਂ ਵਿੱਚ ਦਿਖਾਉਂਦੇ ਨਜ਼ਰ ਆ ਰਹੇ ਹਨ ਏਸ ਦੌਰਾਨ ਜ਼ਖਮੀ ਹੋਏ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,,,,,,,,

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,ਹੁਣ ਸਵਾਲ ਇਹ ਉੱਠ ਰਿਹਾ ਕਿ ਜਿਹੜੇ ਨਸ਼ਾ ਤਸਕਰਾਂ ਨੇ ਪੁਲਿਸ ਮੁਲਜ਼ਮ ਨਹੀਂ ਬਖਸੇ ਉਹ ਆਮ ਲੋਕਾਂ ਦਾ ਕੀ ਹਾਲ ਕਰਨਗੇ,ਅਜਿਹੇ ਚ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੌਬਾ ਤੌਬਾ ਐਨਾ ਭਿਆਨਕ ਸੜਕ ਹਾਦਸਾ, ਗੱਡੀਆਂ ਦਾ ਨਿਕਲਿਆ ਕਚੂੰਬਰ

htvteam

ਮੂਸੇਵਾਲਾ ਦੇ ਹਮਲਾਵਰਾਂ ਦੀ ਜਸ਼ਨ ਮਨਾਉਂਦਿਆਂ ਵੀਡੀਓ ਵਾਇਰਲ

htvteam

ਇਮੀਗ੍ਰੇਸ਼ਨ ਸੈਂਟਰਾਂ ਚ ਚੱਲ ਰਿਹਾ ਸੀ ਧੰਦਾ, ਪਈ ਰੇਡ

htvteam

Leave a Comment