ਅੰਮ੍ਰਿਤਸਰ ਦੇ ਸੁਕਾ ਤਲਾਬ ਮੰਦਿਰ ਦੇ ਬਾਹਰ ਲਗੇ ਟਰਾਸਫਾਰਮਰ ਨੂੰ ਬਦਲਣ ਨੂੰ ਲੈਕੇ ਮਾਹੌਲ ਹੋਇਆ ਗਰਮ,,,,,,ਮੰਦਿਰ ਪ੍ਰਧਾਨ ਬਲਵਿੰਦਰ ਬਿਲਾ ਨੇ ਪਾਇਆ ਰੌਲਾ ਤੇ ਬਿਜਲੀ ਮਹਿਕਮੇ ਦੇ ਜੇਈ ਅਤੇ ਐਸ ਡੀ ਓ ਨੂੰ ਦਿੱਤੀ ਸਿੱਧੀ ਧਮਕੀ,,,,,,,,
ਇਸ ਸੰਬਧੀ ਮੌਕੇ ਤੇ ਮੋਜੂਦ ਐਡਵੋਕੇਟ ਅਵਤਾਰ ਸਿੰਘ ਸਰਕਲ ਇਨਚਾਰਜ ਨੇ ਦੱਸਿਆ ਕਿ ਬਲਵਿੰਦਰ ਬਿਲਾ ਲੰਮੇ ਸਮੇਂ ਤੋਂ ਵਾਰਡ ਦੇ ਕੰਮਾਂ ਵਿਚ ਰਾਜਨੀਤੀ ਕਰਦਿਆ ਵਿਘਨ ਪਾਉਂਦਾ ਆ ਰਿਹਾ ਹੈ ਅਤੇ ਹੁਣ ਵੀ ਮੌਜੂਦਾ ਸਰਕਾਰੀ ਜਗਾ ਤੇ ਲਗੇ ਪੁਰਾਣੇ ਟਰਾਸਫਾਰਮਰ ਦੀ ਜਗਾ ਨਵਾਂ ਲਗਾਉਣ ਮੌਕੇ ਬਿਜਲੀ ਵਿਭਾਗ ਦੇ ਐਸ ਡੀ ਉ ਅਤੇ ਜੇ ਈ ਨਾਲ ਉਲਝਿਆ ਹੈ ਜਿਸ ਸੰਬਧੀ ਬਿਜਲੀ ਵਿਭਾਗ ਦੇ ਅਧਿਕਾਰੀਆ ਵਲੋ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਹੈ ਅਤੇ ਅਸੀ ਕਿਸੇ ਵੀ ਤਰਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀ ਕਰਾਂਗੇ।
ਇਸ ਸੰਬਧੀ ਗਲਬਾਤ ਕਰਦੀਆ ਮੰਦਿਰ ਪ੍ਰਧਾਨ ਬਲਵਿੰਦਰ ਬਿਲਾ ਨੇ ਦੱਸਿਆ ਕਿ ਸਤ ਸਾਲ ਤੋ ਬੰਦ ਪਏ ਇਸ ਟਰਾਸਫਾਰਮਰ ਨੂੰ ਜਾਣਬੁਝ ਕੇ ਮੰਦਿਰ ਦੇ ਤਲਾਬ ਦੇ ਗੇਟ ਦੇ ਬਾਹਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਇਸ ਦੀ ਜ਼ਰੂਰਤ ਵੀ ਨਹੀ ਹੈ,,,,,,,,,ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਦੇ ਐਸ ਐਚ ਉ ਸ਼ਿਵਦਰਸ਼ਨ ਸਿੰਘ ਵਲੋ ਮੁਕਦਮਾ ਦਰਜ ਕਰ ਜਲਦ ਗਿਰਫਤਾਰੀ ਕਰਨ ਦੀ ਗਲ ਆਖੀ ਗਈ ਹੈ।
ਦੇਖਿਆ ਜਾਵੇ ਤਾਂ ਸਾਰਾ ਵਿਵਾਦ ਬਿਜਲੀ ਟਰਾਂਸਫਾਰਮ ਦੇ ਲੱਗਣ ਨੂੰ ਲੈ ਕੇ ਭਖਿਆ ਹੋਇਆ ਹੈ,,ਮੰਦਿਰ ਦਾ ਪ੍ਰਧਾਨ ਇਸ ਗੱਲ ਦੇ ਵਿਰੋਧ ਵਿਚ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
