Htv Punjabi
Punjab Video

ਜੇਕਰ ਤੁਸੀ ਘਰੋਂ ਬਾਹਰ ਅਜਿਹੀ ਚੀਜ ਆਪਣੇ ਨਾਲ ਲੈਕੇ ਨਿਕਲਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ

ਜੇਕਰ ਤੁਸੀ ਆਪਣੇ ਘਰੋਂ ਬਾਹਰ ਸੋਨੇ ਅਤੇ ਚਾਂਦੀ ਦੇ ਗਹਿਣੇ ਪਾਕੇ ਨਿਕਲਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਕਿ ਹੁਣ ਸਮਾਜ ਅੰਦਰ ਚੋਰਾਂ ਦਾ ਬੋਲ ਬਾਲਾ ਵੱਧਾ ਜਾ ਰਿਹਾ ਜਿਸ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਵੀ ਸੁਸਤ ਨਜ਼ਰ ਆ ਰਿਹਾ ਐ,,,,,ਗੁਰਦਾਸਪੁਰ ਦੇ ਹਲਕਾ ਬਟਾਲਾ ਇਲਾਕੇ ਧਰਮਪੁਰਾ ਚ ਇਕ ਕਾਲਜ ਪ੍ਰੋਫੈਸਰ ਹਰ ਰੋਜ ਦੀ ਤਰਾਂ ਆਪਣੇ ਕੁੱਤੇ ਨੂੰ ਘੁਮਾਣ ਲਈ ਲੈਕੇ ਗਿਆ ਸੀ ਪਰ ਰਾਸਤੇ ਵਿੱਚ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਕਿਵੇਂ ਪ੍ਰੋਫੈਸਰ ਕੰਗਾਲ ਕੀਤਾ ਉਹ ਸੁਣੋ ਪ੍ਰੋਫੈਸਰ ਦੇ ਜੁਬਾਨੀ,,,,,

ਉਧਰ ਜਦੋਂ ਇਸ ਬਾਰੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਆਸਪਾਸ ਲੱਗੇ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ,,,,,ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਪੁਲਿਸ ਦੇ ਅੱਗੇ ਇਕ ਵੱਡੀ ਚਣੋਤੀ ਬਣੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਘਰਵਾਲੇ ਦੀ ਮਸ਼ੂਕ ਦੇ ਘਰ ਘਰਵਾਲੀ ਨੇ ਮਾਰਿਆ ਛਾਪਾ’; ਦੇਖੋ ਵੀਡੀਓ

htvteam

ਪੰਜਾਬ ਦੇ ਹਸਪਤਾਲਾਂ ‘ਚੋਂ ਆਖਿਰ ਕਿਉਂ ਡਾਕਟਰ ਸਰਕਾਰੀ ਨੌਕਰੀਆਂ ‘ਤੇ ਮਾਰ ਰਹੇ ਲੱਤਾਂ ?

htvteam

ਜੋ ਲੀਵਰ ਦਾ ਰੱਖੇ ਖਿਆਲ ਉਸਦੇ ਵਾਲ ਰਹਿੰਦੇ ਨੇ ਹਮੇਸ਼ਾ ਸ਼ਾਨਦਾਰ

htvteam

Leave a Comment