Htv Punjabi
Punjab Video

ਝੋਨੇ ਦੀਆਂ ਬੋਰੀਆਂ ਚੋਂ ਆਈਆਂ ਅਜੀਬੋ ਗਰੀਬ ਆਵਾਜ਼ਾਂ

ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਝੋਨੇ ਦੀਆਂ ਬੋਰੀਆਂ ਦੀ ਲੱਗੀ ਵੱਡੀ ਧਾਂਕ ਅਚਾਨਕ ਖਿਸਕ ਗਈ। ਜਿਸ ਦੇ ਹੇਠਾਂ ਤਿੰਨ ਲੋਕ ਦੱਬ ਗਏ, ਜਿਨਾਂ ਚ ਇੱਕ 65 ਸਾਲਾ ਬਜ਼ੁਰਗ ਕਿਸਾਨ ਵੀ ਸ਼ਾਮਿਲ ਸੀ। ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਰੋਲੇ ਰੱਪੇ ਤੋਂ ਬਾਅਦ ਮੰਡੀ ਚ ਲੋਕਾਂ ਵੱਲੋਂ ਉਸ ਬਜੁਰਗ ਏ ਬੜੀ ਮੁਸ਼ਕਿਲ ਦੇ ਨਾਲ ਬੋਰੀਆਂ ਹੇਠੋਂ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਕੇ ਰੈਫਰ ਕਰ ਦਿੱਤਾ ਹੈ।

ਗੱਲਬਾਤ ਕਰਦਿਆਂ ਜ਼ਖਮੀ ਕਿਸਾਨ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿੱਚ ਮੰਜੇ ਤੇ ਬੈਠਾ ਸੀ ਤਾਂ ਅਚਾਨਕ ਬੋਰੀਆਂ ਦੀ ਧਾਂਗ ਖਿਸਕ ਗਈ ਅਤੇ ਉਹ ਬੋਰੀਆਂ ਹੇਠ ਦੱਬ ਗਿਆ। ਇਸ ਦੌਰਾਨ ਕਿਸਾਨ ਵੱਲੋਂ ਸਰਕਾਰ ਨੂੰ ਖੂਬ ਕੋਸਿਆ ਅਤੇ ਮੰਡੀਆਂ ਚ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਵੀ ਜਿੰਮੇਵਾਰ ਦੱਸਿਆ। ਗਣੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੂਸੇਵਾਲਾ ਨੂੰ ਮਾਰਨ ਵਾਲੇ ਮਾਸਟਰਮਾਈਂਡ ਬਰਾੜ ਤੇ ਬਿਸ਼ਨੋਈ ਦਾ ਆਇਆ ਅੰਤ

htvteam

ਐਵੇਂ ਨਾ ਕਿਸੇ ਪਿੱਛੇ ਮੂੰਹ ਚੱਕੇ ਤੁਰ ਪਿਆ ਕਰੋ, ਬਾਈ ਆਹ ਦੇਖਲੋ ਕੀ ਹੋਇਆ

htvteam

ਰੇਲਵੇ ਲਾਈਨ ਪਾਰ ਕਰਦੇ ਹੋਏ ਟਰੇਨ ਦੀ ਚਪੇਟ ਵਿੱਚ ਆਉਣ ਨਾਲ ਔਰਤ ਦੀ ਮੌਤ

Htv Punjabi

Leave a Comment