Htv Punjabi
Punjab Video

ਟਰੈਕਟਰ ਹੋਇਆ ਬੇਕਾਬੂ, ਖੜੇ ਲੋਕਾਂ ਦੀਆਂ ਕੰਬੀਆਂ ਲੱਤਾਂ

ਲੁਧਿਆਣਾ ਦੇ ਪੱਖੋਂਵਾਲ ਰੋਡ ਤੇ ਉਸ ਵੇਲੇ ਬੜੇ ਲੋਕਾਂ ਦੀਆਂ ਲੱਤਾਂ ਕੰਬ ਗਈਆਂ,, ਜਦੋਂ ਟਰੈਕਟਰ ਟਰਾਲੀ ਐਨੀ ਬੇਕਾਬੂ ਹੋ ਗਈ ਕਿ ਬਿਜਲੀ ਦੀ ਖੰਬੇ ਦੇ ਵਿੱਚ ਜਾ ਟਕਰਾਈ,, ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਬੇਕਾਬੂ ਟਰੈਕਟਰ ਟਰਾਲੀ ਨੇ ਖੰਭੇ ਦਾ ਕਿਨਾ ਨੁਕਸਾਨ ਕਰ ਦਿੱਤਾ ਉੱਥੇ ਹੀ ਟਰੈਕਟਰ ਚਾਲਕ ਨੇ ਗੱਲ ਕਰਦੇ ਹੋਏ ਕਿਹਾ ਕਿ ਸਕੂਟਰੀ ਦਾ ਬਚਾ ਕਰਦੇ ਨੁਕਸਾਨ ਹੋਇਆ,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਸਾਰੀ ਬਿਜਲੀ ਬੰਦ ਹੋ ਗਈ। ਅਤੇ ਟਰੈਕਟਰ ਚਾਲਕ ਤੋਂ ਪਰਭਾਈ ਕਰਵਾਈ ਜਾਵੇਗੀ ਜੋ ਨੁਕਸਾਨ ਹੋਇਆ।………ਖੈਰ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਰੱਕ ਅੰਦਰ ਲੁੱਕ ਬੰਦੇ ਕਰਦੇ ਸਨ ਗੰਦੇ ਕੰਮ; ਫਿਰ ਰੰਗੇ ਹੱਥੀ ਕਾਬੂ ਕਰ ਹੋਏ ਸ਼ਰਮਸਾਰ

htvteam

ਕੀ ਬੰਦਾ 120 ਸਾਲ ਬਿਨ੍ਹਾਂ ਕੋਈ ਗੋਲੀ-ਕੈਪਸੂਲ ਦੇ ਜਿਉਂਦਾ ਰਹਿ ਸਕਦਾ ਐ ? ਦੇਖੋ ਵੀਡੀਓ

htvteam

ਪੁਲਿਸੀਆ ਤਾਂ ਪੁਲਿਸੀਆ, ਪੁਲਿਸੀਏ ਦਾ ਮੁੰਡਾ ਵੀ ਨਹੀਂ ਘੱਟ, ਬਜ਼ੁਰਗ ਬਾਬੇ ਦੇ ਚਿੱਟੈ ਦਾੜੇ ਦੀ ਵੀ ਲਿਹਾਜ਼ ਨਾ ਕੀਤੀ

htvteam

Leave a Comment