Htv Punjabi
Punjab Video

ਟ੍ਰੈਵਲ ਏਜੰਟਾਂ ਦੀ ਰਿਪੇਅਰ ਹੋਣੀ ਸ਼ੁਰੂ ਹੋਈ ਪੰਜਾਬ ‘ਚ

ਪੰਜਾਬ ਦੇ ਨੌਜਵਾਨ ਹੁਣ ਠੱਗ ਟ੍ਰੈਵਲ ਏਜੰਟਾਂ ਦੇ ਹੱਥ-ਧੋਹਕੇ ਪਿੱਛੇ ਪੈ ਗਏ ਹਨ ਤਾਜਾ ਮਾਮਲਾ ਬਠਿੰਡਾ ਸ਼ਹਿਰ ਚ ਕਚਹਿਰੀ ਰੋਡ ਤੇ ਦੇਖਣ ਨੂੰ ਮਿਲਿਆ ਜਿੱਥੇ ਫਰੀਦਕੋਟ ਦਾ ਏਜੰਟ ਬਠਿੰਡੇ ਵਾਲਿਆਂ ਦੇ ਧੱਕੇ ਚੜ੍ਹ ਗਿਆ ਫਿਰ ਨੌਜਵਾਨਾਂ ਨੇ ਏਜੰਟ ਦੀ ਦੇਖੋ ਕਿਵੇਂ ਤਸੱਲੀ ਕਰਵਾਈ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,,,,,,,,

ਵੀਡੀਓ ਵਿੱਚ ਨੌਜਵਾਨ ਨੇ ਦੱਸਿਆ ਕੀ ਏਜੰਟ ਨੇ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਜਿਸਦੇ ਕਾਰਨ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਵੀ ਅਧੂਰਾ ਰਿਹਾ ਤੇ ਉਲਟਾ ਲੱਖਾਂ ਰੁਪਏ ਵੀ ਤਬਾਹ ਹੋ ਗਏ ,ਇਸ ਬਾਬਤ ਦੱਸਦੇ ਹੋਏ ਨੌਜਵਾਨਾਂ ਨੇ ਏਜੰਟ ਤੇ ਠੱਗੀ ਦੇ ਇਲਜ਼ਾਮ ਲਗਾਏ ਹਨ ਤੇ ਮੌਕੇ ਏਜੰਟ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਕੀ ਹੋਰ ਜਾਣਕਾਰੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

5 ਜਨਾਨੀਆਂ, 4 ਬੰਦੇ ਇੱਕੋ ਹੋਟਲ ‘ਚੋਂ ਫੜੇ ਗਏ; ਦੇਖੋ ਵੀਡੀਓ

htvteam

ਅੱਤਵਾਦੀ ਐਲਾਨੇ ਜਾਣ ਮਗਰੋਂ ਗੁਰਪਤਵੰਤ ਪੰਨੂੰ ਦੇ ਸਮਰਥਕਾਂ ਨੇ ਕੀਤੀ ਖ਼ਤਰਨਾਕ ਹਰਕਤ, ਸਰਹੱਦੀ ਪਿੰਡਾਂ ‘ਚ ਫੈਲੀ ਦਹਿਸ਼ਤ  

Htv Punjabi

ਡੰਗਰਾਂ ਦੇ ਗੋਹੇ ਨੇ ਪੂਰੇ ਪਿੰਡ ‘ਚ ਮਚਾ’ਤੀ ਹਾਹਾਕਾਰ; ਦੇਖੋ ਵੀਡੀਓ

htvteam

Leave a Comment