Htv Punjabi
Punjab Video

ਟੰਗਿਆ ਗਿਆ ਸੱਜਣ ਕੁਮਾਰ ! ਅਦਾਲਤ ਦਾ ਵੱਡਾ ਫੈਸਲਾ

ਸੱਜਣ ਕੁਮਾਰ ਨੂੰ ਦਿੱਲੀ ਦੀ ਰਾਉਜ ਐਵਨਿਊ ਕੋਰਟ ਵਲੋਂ ਦੋਸ਼ੀ ਕਰਾਰ
1984 ਪੀੜਿਤ ਪਰਿਵਾਰਾਂ ਦਾ ਬਿਆਨ ਆਇਆ ਸਾਹਮਣੇ
ਕਿਹਾ 41 ਸਾਲਾਂ ਬਾਅਦ ਜਖਮਾਂ ਤੇ ਲੱਗਿਆ ਹੈ ਮਰਮ,ਮਿਲਿਆ ਇਨਸਾਫ
1984 ਸਿੱਖ ਕਤਲੇਆਮ ਮਾਮਲੇ ਵਿੱਚ ਤਿਹਾੜ ਜੇਲ ਚ ਬੰਦ ਸੱਜਣ ਕੁਮਾਰ ਨੂੰ ਲੈਕੇ ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਵੱਲੋਂ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਐਲਾਨ ਦਿੱਤਾ ਗਿਆ ਹੈ ਅਤੇ 18 ਤਰੀਕ ਨੂੰ ਇਸ ਸਬੰਧੀ ਫੈਸਲਾ ਆਵੇਗਾ। ਜਿਸ ਨੂੰ ਲੈ ਕੇ ਲੁਧਿਆਣਾ ਸਥਿਤ ਵੱਡੀ ਗਿਣਤੀ ਵਿੱਚ ਰਹਿ ਰਹੇ 1984 ਪੀੜਤਾਂ ਨੇ ਇਸ ਨੂੰ ਲੈ ਕੇ ਸ਼ਲਾਗਾ ਕੀਤੀ ਹੈ ਅਤੇ ਕਿਹਾ ਕਿ 41 ਸਾਲ ਬਾਅਦ ਉਹਨਾਂ ਦੇ ਜਖਮਾਂ ਤੇ ਮਰਮ ਲੱਗਿਆ ਹੈ ਇਹੀ ਨਹੀਂ ਉਹਨਾਂ ਕਿਹਾ ਕਿ 1984 ਵਿੱਚ ਜੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ ਉਸ ਮਾਮਲੇ ਵਿੱਚ ਹਾਲੇ ਤੱਕ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾਇਆ ਇਸ ਦੌਰਾਨ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਸਲੇ ਵਿੱਚ ਜਲਦ ਤੋਂ ਜਲਦ ਦਖਲ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਿਹਾਜ਼ਾ ਉਹਨਾਂ ਕਮਲਨਾਥ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੇਟ ਦੇ 65 ਰੋਗ ਇਕ ਪਾਸੇ ਏਸ ਤੇਲ ਦਾ 1 ਚਮਚਾ ਇਕ ਪਾਸੇ

htvteam

ਪੁਲਿਸ ਮੁਲਾਜ਼ਮ ਨਾਕੇ ਤੇ ਮੁੰਡਿਆਂ ਨਾਲ ਕੀ ਕਰਦੇ ਫੜ੍ਹੇ ਗਏ ?

htvteam

ਭਾਰੀ ਮੀਂਹ ਨੇ ਲੋਕਾਂ ਦੇ ਠਾਰੇ ਕਾਲਜੇ, ਚੜ੍ਹਿਆ ਚਾਅ

htvteam

Leave a Comment