ਵਿਆਹੀ ਹੋਈ ਜਨਾਨੀ ਦੇ ਨਾਲ ਪ੍ਰੇਮ ਦੀਆਂ ਪੀਂਘਾਂ ਝੂਟ ਰਹੇ ਆਸ਼ਿਕ ਦਾ ਉਤਾਰਿਆ ਕੁਟਾਪਾ,, ਪਹਿਲਾਂ ਕੀਤਾ ਮੂੰਹ ਕਾਲਾ ਫਿਰ ਪਾਇਆ ਛਿੱਤਰਾਂ ਦਾ ਹਾਰ ਫਿਰ ਤੋਂ ਕੀਤਾ ਗੰਜਾ,, ਭੂੰਡ ਆਸ਼ਕ ਦਾ ਪਰਿਵਾਰ ਨੇ ਕੀਤਾ ਅਜਿਹਾ ਹਾਲ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ,,,,,,,,
ਧੂਰੀ ਦੇ ਵਿਆਹੇ ਆਸ਼ਿਕ ਨਾਲ ਪ੍ਰੇਮ ਸਬੰਧ ਰੱਖਣ ਵਾਲੀ ਮਾਛੀਵਾੜਾ ਦੀ ਵਿਆਹੁਤਾ ਲੜਕੀ ਦਾ ਇਸ਼ਕ ਇੱਕ ਫੋਨ ਮਿਸ ਕਾਲ ਤੋਂ ਸ਼ੁਰੂ ਹੋਇਆ ਅਤੇ ਅੱਜ ਇਸ ਅੰਜ਼ਾਮ ਤੱਕ ਪੁੱਜ ਗਿਆ। ਜਦੋਂ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਲਈ ਜਦੋਂ ਫੈਸਲਾ ਰੱਖਿਆ ਗਿਆ ਤਾਂ ਉੱਥੇ ਇਸ ਆਸ਼ਿਕ ਦਾ ਮੂੰਹ ਕਾਲਾ ਕਰਨ ਦੇ ਨਾਲ-ਨਾਲ ਲਡ਼ਕੀ ਦਾ ਵੀ ਮੂੰਹ ਕਾਲਾ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਡ਼ਕੀ ਕਈ ਬੱਚਿਆਂ ਦੀ ਮਾਂ ਅਤੇ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵੱਡਾ ਵਿਵਾਦ ਚੱਲ ਰਿਹਾ ਸੀ।
ਜਦੋਂ ਇਹ ਮਾਮਲਾ ਮਾਛੀਵਾੜਾ ਪੁਲਸ ਕੋਲ ਪੁੱਜਾ ਤਾਂ ਉਨ੍ਹਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਕਿ ਇੱਕ ਵਿਅਕਤੀ ਨੂੰ ਬੇਇਜ਼ਤ ਕਰਕੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਹੁਣ ਸਮਰਾਲਾ ਦੇ ਡੀਐੱਸਪੀ ਜਸਪਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ ,,,,,,
ਪਿਆਰ ਦਾ ਭੂਤ ਸਵਾਰ ਵਿਆਹੇ ਹੋਏ ਜੋੜਿਆ ਤੇ ਜਿਆਦਾ ਦੇਖਣ ਨੂੰ ਮਿਲ ਰਿਹਾ,, ਜੋ ਇੱਕ ਨਹੀਂ ਕਈ ਘਰ ਖ਼ਰਾਬ ਕਰ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
