Htv Punjabi
Punjab Video

ਡਰਦੇ ਮਾਰੇ ਭੱਜੇ ਫਿਰਨ ਲੋਕ, ਗੁਰੂ ਘਰਾਂ ‘ਚ ਕਰਤੀ ਅਨਾਊਂਸਮੈਂਟ

ਤੁਸੀਂ ਵੀ ਸੋਚਦੇ ਹੋ ਹੋਵੋਗੇ ਕਿ ਆਖਰ ਇਹ ਬਜ਼ੁਰਗ ਬਾਬੇ ਕੱਚੇ ਰਾਹ ਦੇ ਉੱਤੇ ਬੈਠ ਕੇ ਕੀ ਡੱਕੇ ਜਿਹੇ ਮਾਰ ਰਹੇ ਦਰਅਸਲ ਸੰਗਰੂਰ ਦੇ ਆਹ ਇਲਾਕਿਆਂ ਆਇਆ ਅਜਿਹਾ ਜਾਨਵਰ ਸਹਿਮੇ ਪਿੰਡਾਂ ਦੇ ਲੋਕ,, ਖੇਤਾਂ ਚ ਪਾਣੀ ਲਗਾਉਣ ਤੋਂ ਡਰ ਰਹੇ ਨੇ ਕਿਸਾਨ,, ਤੇ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ,ਪਿੰਡਾਂ ਦੇ ਗੁਰਦੁਆਰਿਆਂ ਵਿੱਚ ਕਰਵਾਈ ਗਈ ਅਨਾਊਂਸਮੈਂਟ ਬਾਹਰ ਨਿਕਲਣ ਵੇਲੇ ਰੱਖਿਓ ਖਾਸ ਧਿਆਨ,,, ਬੱਚਿਆਂ ਨੂੰ ਰੱਖੋ ਘਰਾਂ ਅੰਦਰ,,,,,,,,,

ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਕਿ ਪਿੰਡ ਦੇ ਵਿੱਚ ਤੇਂਦੂਏ ਦੇ ਪੈੜਾਂ ਦੇ ਨਿਸ਼ਾਨ ਦੇਖੇ ਗਏ ਤੇ ਜਦੋਂ ਉਹ ਆਪਣੇ ਖੇਤਾਂ ਵੱਲ ਗੇੜੇ ਮਾਰਨਗੇ ਤਾਂ ਦੇਖਿਆ ਕਿ ਉੱਥੇ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਸੀ,,,,,,,,,,,,ਵੱਖ-ਵੱਖ ਆਲੇ ਦੁਆਲੇ ਦੇ ਪਿੰਡਾਂ ਵਿੱਚ ਗੁਰੂ ਘਰਾਂ ਵਿੱਚੋਂ ਹੋਕਾ ਦਿਵਾ ਦਿੱਤਾ ਗਿਆ ਹੈ, ਤਾਂ ਕਿ ਲੋਕ ਸੁਚੇਤ ਹੋ ਜਾਣ, ਲੋਕਾਂ ਮੰਗ ਕੀਤੀ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਤੇਦੂਆ ਨੂੰ ਨੱਥ ਪਾਵੇ ਤਾਂ ਜੋ ਲੋਕ ਆਪਣੇ ਕੰਮ ਕਾਜ ਕਰ ਸਕਣ,,,,,,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਅਸੀਂ ਮੌਕੇ ਤੇ ਪਹੁੰਚੇ ਆਂ ਅਤੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ,,,,,,,,,ਸੋ ਦੱਸ ਦੀਏ ਕਿ ਕਈ ਦਿਨਾਂ ਤੋਂ ਤੇਂਦੂਏ ਦੇ ਘੁੰਮਣ ਦੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਪਰ ਹਾਲੇ ਤੱਕ ਤੇਂਦੂਆ ਜਿਹੜਾ ਕਿ ਕਾਬੂ ਨਹੀਂ ਕੀਤਾ ਗਿਆ ਜਿਹਦੇ ਚਲਦੇ ਲੋਕਾਂ ਦੇ ਵਿੱਚ ਵੀ ਜਿਹੜਾ ਸਹਿਮ ਦਾ ਮਾਹੌਲ ਆ ਉਹ ਬਣਿਆ ਹੋਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਲੋਕੋ ਬੱਚਕੇ ਰਹੋ ਆਹ ਦੇਖੋ ਪੰਜਾਬ ‘ਚ ਸ਼ੂਰੂ ਹੋ ਗਿਆ ਕੰਮ

htvteam

ਹੁਣ ਆਪਣੀ ਮਰਜ਼ੀ ਨਾਲ ਵਹੀਕਲ ਨੂੰ ਮੋਡੀਫਾਈ ਕਰਵਾਉਣ ਵਾਲੇ ਦੇਖ ਲਓ ਆਹ ਵੀਡੀਓ

htvteam

ਬੱਸ ‘ਚ ਫਸੀਆਂ ਸਵਾਰੀਆਂ ਨੇ ਤੜ-ਫ-ਤ-ੜਫ ਮਾਰੀਆਂ ਚੀਕਾ

htvteam

Leave a Comment