Htv Punjabi
Punjab Video

ਤੁਸੀ ਵੀ ਏਸ ਰਾਹ ‘ਤੋਂ ਨਿਕਲਿਓ ਬੱਚਕੇ, ਦੇਖੋ ਕਿਵੇਂ

ਮੌਤ ਕਦੋਂ ਤੇ ਕਿਵੇਂ ਆ ਜਾਵੇ ਇਸਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਸਿਆਣਿਆ ਵੱਲੋਂ ਅਕਸਰ ਕਿਹਾ ਜਾਂਦਾ ਹੈ ਕੀ ਮੌਤ ਦਾ ਸਮਾਂ ਤੇ ਥਾਂ ਨਿਸ਼ਚਿਤ ਹੁੰਦੀ ਹੈ ਜੀ ਹਾਂ ਇਹ ਉਹੀ ਥਾਂ ਹੈ ਜਿੱਥੋਂ ਦੀ ਲੰਘ ਰਹੇ ਦੋ ਸਕੇ ਭਰਾਵਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿਬੜਿਆ ਹੈ,ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਬੱਲੇਹਾਲੀ ਦੀਆਂ ਨੇ ਜਿੱਥੇ ਆਪਣੀ ਭੈਣ ਦੇ ਘਰ ਜਾ ਰਹੇ ਮੋਟਰਸਾਇਕਲ ਤੇ ਸਵਾਰ ਹੋਏ ਦੋ ਸਕੇ ਭਰਾਵਾਂ ਨੂੰ ਏਸ ਥਾਂ ਦਰਖਤ ਉੱਤੇ ਬੈਠੇ ਕਾਲ ਨੇ ਅਜਿਹਾ ਘੇਰਾ ਪਾਇਆ ਕੀ ਦੋਵੇਂ ਮੌਕੇ ਤੇ ਹੀ ਖਤਮ ਹੋ ਗਏ, ਮੌਕੇ ਦੇ ਸੀਨ ਦੇਖਣ ਵਾਲਿਆਂ ਦੀਆਂ ਭੁੱਬਾਂ ਨਿਕਲ ਗਈਆਂ ਸਥਾਨਕ ਲੋਕਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਮੋਟਰਸਾਇਕ ‘ਤੇ ਸਵਾਰ ਭਰਾਵਾਂ ਉੱਪਰ ਅਚਾਨਕ ਦਰਖਤ ਦਰੱਖਤ ਦਾ ਟਾਹਣਾ ਟੁੱਕ ਕੇ ਡਿੱਗ ਗਿਆ ਜਿਸਦੇ ਕਾਰਨ ਦੋਵੇ ਭਰਾਵਾਂ ਨੇ ਮੌਕੇ ਤੇ ਹੀ ਦਮਤੋੜ ਦਿੱਤਾ ,ਉੱਧਰ ਘਟਨਾ ਸਥਾਨ ਤੇ ਪਹੁੰਚੇ ਪਰਿਵਾਰ ਮੈਂਬਰਾਂ ਨੇ ਸੜਕ ਹਾਦਸਾ ਹੋਣ ਦਾ ਖਦਸ਼ਾ ਜਤਾਇਆ ਹੈ,,,,,,,,

ਸੜਕ ਸੁਰੱਖਿਆਂ ਦੇ ਮੁਲਾਜ਼ਮ ਦਾ ਕਹਿਣਾ ਐ ਕੀ ਮੌਕੇ ਪਹੁੰਚ ਮ੍ਰਿਤਕਾਂ ਦੀ ਦੇਹਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਜਾਵੇਗਾ ਅਤੇ ਸਬੰਧਤ ਥਾਣੇ ਦੇ ਮੁਲਾਜ਼ਮਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿਓ ਨੇ ਆਪਣੀ ਧੀ ਨਾਲ ਹੀ ਟੱਪੀਆਂ ਸਾਰੀਆਂ ਹੱਦਾਂ !

htvteam

ਦਰਬਾਰ ਸਾਹਿਬ ਤੇ ਮਾੜੇ ਅਨਸਰਾਂ ਦੀ ਅੱਖ, ਦਿੱਤੀ ਧ# ਮਕੀ

htvteam

ਢਾਬੇ ਚ ਜਨਾਨੀਆਂ ਨਾਲ ਬੰਦੇ ਕਰ ਰਹੇ ਗ਼ਲਤ ਕੰਮ, ਪਈ ਰੇਡ !

htvteam

Leave a Comment