Htv Punjabi
Punjab Video

ਤੁਸੀ ਵੀ ਕਹੋਗੇ ਐਨਾ ਸ਼ਾਤਿਰ ਦਿਮਾਗ ਬੰਦੇ ਦਾ

ਸਭ ਫੜੇ ਜਾਣੇ ਇਹ ਮਸ਼ਹੂਰ ਪੰਜਾਬੀ ਗਾਣੇ ਦੇ ਬੋਲ ਇਸ ਸਮੇਂ ਇਨ੍ਹਾਂ ਮੁੰਡਿਆਂ ਤੇ ਸਹੀ ਢੁੱਕਦੇ ਨਜ਼ਰ ਆ ਰਹੇ ਜੀ ਸੀਪੀ ਸਿੱਧੂ ਹੋਰਾਂ ਦੇ ਅੱਗੇ ਮੁੰਹ ਲੁਕੋਈ ਬੈਠੇ ਇਨ੍ਹਾਂ ਚਾਰ ਲੁਟੇਰਿਆਂ ਦਾ ਕਾਰਮਾਨਾ ਸੁਣੇ ਇਕ ਵਾਰ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ ਅਸਲ ਚ 15 ਸਤੰਬਰ ਨੂੰ ਇਨ੍ਹਾਂ ਲੁਟੇਰਿਆਂ ਨੇ ਇਕ ਡਾਕਟਰ ਨੂੰ ਨਿਸ਼ਾਨਾ ਬਣਾਇਆ ਸੀ ਜਿਸਨੂੰ ਬੰਧਕ ਬਣਾਕੇ ਇਨ੍ਹਾਂ ਨੇ ਲੱਖਾਂ ਰੁਪਏ ਲੁੱਟੇ ਸਨ ਪਰ ਲੁਧਿਆਣਾ ਪੁਲਿਸ ਨੇ ਇਨ੍ਹਾਂ ਸ਼ਾਤਿਰ ਲੁਟੇਰਿਆਂ ਨੂੰ 96 ਘੰਟਿਆਂ ਵਿੱਚ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਡਾਕਟਰ ਨੇ ਪੁਲਿਸ ਨੂੰ ਜੋ ਸ਼ਕਾਇਤ ਕੀਤੀ ਸੀ ਉਹ ਲੱਖਾਂ ਰੁਪਏ ਦੀ ਸੀ ਪਰ ਪੁਲਿਸ ਨੇ ਤਾਂ ਪੈਸਿਆਂ ਦਾ ਢੇਰ ਹੀ ਫੜ੍ਹ ਲਿਆ ਜਾਣਕਾਰੀ ਦਿੰਦੇ ਸੀਪੀ ਸਿੱਧੂ ਹੋਰਾਂ ਜੋ ਖੁਲਾਸੇ ਕੀਤੇ ਹਨ ਉਹ ਸੁਣੋ,,,,,,,

ਸੀਪੀ ਸਿੱਧੂ ਹੋਰਾਂ ਨੇ ਦੱਸਿਆ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਤੋਂ ਹੋਰ ਵੀ ਢੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਆਹ ਸ਼ਹਿਰ ਚ ਅਲਰਟ ਕਰਤਾ ਜਾਰੀ !

htvteam

ਦੇਖੋ ਵਿਦੇਸ਼ਾਂ ‘ਚ ਪੰਜਾਬੀ ਮੁੰਡਿਆਂ ਨਾਲ ਆਹ ਕੀ ਕੁੱਝ ਹੋ ਰਿਹੈ

htvteam

ਹੁਣੇ-ਹੁਣੇ ਆਹ ਸ਼ਹਿਰ ‘ਚ ਵਾਪਰਿਆ ਭਿ ਆ ਨ ਕ ਹਾ-ਦਸਾ

htvteam

Leave a Comment