ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗ ਮਗਾ ਗਈ,,,,,,,,ਸਰਕਾਰ ਅਤੇ ਪੁਲਿਸ ਤੰਤਰ ਹੁਣ ਪੂਰੀ ਤਰ੍ਹਾਂ ਫੇਲ ਹੋ ਚੁੱਕ ਹੈ ਇਹ ਗੱਲ ਅਸੀ ਨਹੀਂ ਕਹਿ ਰਹਿ ਬਲਕਿ ਪੰਜਾਬ ਚ ਹੁੰਦੀਆਂ ਲੁੱਟਾਂ ਖੋਹਾਂ ਬਿਆਨ ਕਰ ਰਹੀਆਂ ਨੇ,,,,,,,,ਜਲੰਧਰ ਦੇ ਪੋਸ਼ ਇਲਾਕੇ ਚ ਉਦੋਂ ਹਾਹਾ ਕਾਰਾ ਮੱਚ ਜਾਂਦੀ ਹੈ ਜਦੋਂ ਸ਼ਰੇਆਮ ਹੀ ਇਕ ਨੌਜਵਾਨ ਤੋਂ ਬਦਮਾਸ਼ ਗੱਡੀ ਖੋਹਕੇ ਫਰਾਰ ਹੋ ਜਾਂਦੇ ਨੇ,,,,,,,,,,ਦੱਸ ਦੀਏ ਕਿ ਫਿਸਤੋਲ ਦੀ ਨੋਕ ਦੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ,,,,ਦੱਸ ਦੀਏ ਕਿ ਤਿੰਨ ਬਦਮਾਸ਼ਾਂ ਵਲੋਂ ਨੌਜਵਾਨ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..