ਘੱਗਰ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ
ਮੰਤਰੀ ਬਰਿੰਦਰ ਗੋਇਲ ਘੱਗਰ ਦਰਿਆ ਦਾ ਕਰ ਰਹੇ ਨੇ ਦੌਰਾ
ਪਿੰਡ ਮਕਰੋੜ ਸਾਹਿਬ ਵਿਖੇ ਮੰਤਰੀ ਗੋਇਲ ਨੇ ਲੋਕਾਂ ਨਾਲ ਕੀਤੀ ਗੱਲਬਾਤ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਬਿਲਕੁਲ ਚਾਹੇ ਘੱਗਰ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਪਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਬੰਧ ਪੂਰੇ ਕੀਤੇ ਹੋਏ ਹਨ ਚਾਹੇ ਜੂੰਬੈਗ ਹੋਣ ਚਾਹੇ ਮਿੱਟੀ ਦੇ ਗੱਡੇ ਹੋਣ ਉਹ ਭਰ ਕੇ ਸਾਈਡਾਂ ਉੱਤੇ ਰੱਖੇ ਹੋਏ ਹਨ ਤੇ ਨਾਲ ਹੀ 4 ਕਰੋੜ ਰੁਪਏ ਦੇ ਕਰੀਬ ਲਗਭਗ ਮਿੱਟੀ ਘੱਗਰ ਦੇ ਦੋਨਾਂ ਪਾਸੇ ਪਾਈ ਗਈ ਅਤੇ ਲਗਾਤਾਰ ਸਾਡਾ ਪ੍ਰਸ਼ਾਸਨ ਘੱਗਰ ਦੀ ਨਿਗਰਾਨੀ ਕਰ ਰਿਹਾ ਪਿੰਡਾਂ ਵੱਲੋਂ ਪਿੰਡ ਵਾਲਿਆਂ ਵੱਲੋਂ ਪੈਟੋਲਿੰਗ ਪਾਰਟੀਆਂ ਘੱਗਰ ਦੇ ਨੱਕੇ ਤੇ ਲਗਾਈਆਂ ਗਈਆਂ ਹਨ ਤਾਂ ਜੋ ਕੀਤੇ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੌਕੇ ਤੇ ਉਸ ਨੂੰ ਨਜਿੱਠਿਆ ਜਾਵੇ।
ਉਧਰ ਪਿੰਡ ਵਾਸੀਆਂ ਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜਾ 202 ਦੇ ਵਿੱਚ ਵੱਡਾ ਨੁਕਸਾਨ ਫਸਲਾਂ ਨੂੰ ਝੱਲਣਾ ਪਿਆ ਸੀ ਤਾਂ ਹੁਣ ਪੰਜਾਬ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਹਨ ਜਿਸ ਤਰ੍ਹਾਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਫਿਰ ਵੀ ਘੱਗਰ ਤੇ ਲਗਾਤਾਰ ਪ੍ਰਸ਼ਾਸਨ ਨਿਗਰਾਨੀ ਕਰ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
