Htv Punjabi
Punjab Video

ਥਾਣੇ ‘ਚ ਤੜਫ-ਤੜਫਕੇ ਦੇਖੋ ਕਿਵੇਂ ਨਿਕਲੀ ਬੰਦੇ ਦੀ ਜਾਨ

ਬਟਾਲਾ : – ਅਸਲ ‘ਚ ਕਿਲਾ ਲਾਲ ਸਿੰਘ ਦੀ ਪੁਲਿਸ ਪਿੰਡ ਸਰਵਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੂੰ ਘਰ ‘ਚ ਰੋਟੀ ਖਾਂਦੇ ਨੂੰ ਉਸ ਵੇਲੇ ਗ੍ਰਿਫਤਾਰ ਕਰਕੇ ਲੈ ਆਈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਸਦੇ ਮਗਰ ਥਾਣੇ ਗਏ ਪਰ ਥਾਣੇ ਪਹੁੰਚਕੇ ਗੁਰਜੀਤ ਸਿੰਘ ਦੀ ਤਬੀਅਤ ਲਗਾਤਾਰ ਖਰਾਬ ਹੁੰਦੀ ਚਲੀ ਗਈ ਗੁਰਜੀਤ ਦੇ ਪਰਿਵਾਰਿਕ ਮੈਂਬਰਾਂ ਨੇ ਥਾਣੇਦਾਰ ਦੇ ਦਵਾਈ ਤੇ ਪਾਣੀ ਵਾਸਤੇ ਤਰਲੇ ਮਿੰਨਤਾਂ ਕੀਤੀਆਂ ਪਰ ਉਸਨੂੰ ਨਾ ਤਾਂ ਥਾਣੇ ‘ਚ ਕੋਈ ਡਾਕਟਰੀ ਸਹੂਲਤ ਮੁਹੱਇਆ ਕਰਵਾੁਣੀ ਤਾਂ ਦੂਰ ਉਸ ਨੂੰ ਵੇਲੇ ਸਿਰ ਪਾਣੀ ਵੀ ਨਹੀਂ ਦਿੱਤਾ ਗਿਆ।

Related posts

ਇੱਕ ਹੋਰ 5 ਸਾ/ ਲਾਂ ਬੱ/ ਚੀ ਨਾਲ ਬੰਦੇ ਨੇ ਟੱਪੀਆਂ ਹੱ/ ਦਾਂ

htvteam

ਤੁਹਾਡੇ ਘਰ ਅਤੇ ਮੌਹੱਲੇ ‘ਚ ਐਵੇ ਵੀ ਹੋ ਸਕਦਾ, ਧਿਆਨ ਰੱਖੋ

htvteam

ਪੰਜਾਬ ਦੇ ਕਿਹੜੇ-ਕਿਹੜੇ ਵੱਡੇ ਲੀਡਰਾਂ ਦਾ ਚੋਣਾਂ ‘ਚੋਂ ਕੀਤਾ ਪੱਤਾ ਸਾਫ ?

htvteam

Leave a Comment