Htv Punjabi
Punjab Video

ਦਰੱਖਤਾਂ ਓਹਲੇ ਪ੍ਰਵਾਸੀਆਂ ਨੂੰ ਇਕੱਲਿਆਂ ਘੇਰ ਕਰਦੇ ਸੀ ਗੰਦੇ ਕਾਰੇ; ਨਸ਼ਾ ਕਰ ਰਾਤ ਹੁੰਦੇ ਇਹ ਲਾਹਨਤੀ ਤਲਾਸ਼ਦੇ ਸਨ ਆਪਣਾ ਸ਼ਿਕਾਰ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਇਹਨਾਂ ਬਦਮਾਸ਼ਾਂ ਨੇ ਫੋਕਲ ਪੁਆਇੰਟ ਅਤੇ ਆਸ ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਸੀ | ਥਾਣਾ ਸਾਹਨੇਵਾਲ ਅਧੀਨ ਆਉਂਦੇ ਚੌਕੀ ਕੰਗਨਵਾਲ ਦੀ ਪੁਲੀਸ ਨੇ ਇੱਕ ਗਰੋਹ ਦੇ ਇਹਨਾਂ ਪੰਜ ਮੈਂਬਰਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।

Related posts

ਲੁਧਿਆਣਾ ਦੇ ਸਸਰਾਲੀ ਬੰਨ੍ਹ ਤੇ ਹਲਾਤ ਹੋਏ ਬੇਕਾਬੂ !

htvteam

114 ਸਾਲਾਂ ਫੌਜਾ ਸਿੰਘ ਨੂੰ ਕਾਰ ਨੇ ਕੁ/ਚ/ਲਿ/ਆ !

htvteam

ਪੁਲਿਸੀਏ ਸਾਥੀ ਦੇ ਘਰ ਵੜ ਗਏ ਹੂਟਰ ਮਾਰਦੇ ਪੁਲਿਸ ਮੁਲਾਜ਼ਮ! ਦੇਖੋ ਫੇਰ ਮੁਹੱਲੇ ਵਾਲਿਆਂ ਨੂੰ ਛਿੜੀ ਕੰਬਣੀ!

Htv Punjabi