Htv Punjabi
Punjab Video

ਦਿਨ-ਦਿਹਾੜੇ ਤਿੰਨ ਮੁੰਡਿਆਂ ਨੇ ਦੁਕਾਨ ‘ਚ ਕਰਤਾ ਕਾਂਡ

ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਇਸ ਗੱਲ ਦੀ ਗਵਾਹੀ ਭਰਦੀਆਂ ਇਹ ਸੁਨਿਆਰੇ ਦੀ ਦੁਕਾਨ ਦੀਆਂ ਤਸਵੀਰਾਂ ਜਿੱਥੇ ਤਿੰਨ ਲੁਟੇਰੇ ਗਾਹਕ ਬਣਕੇ ਆਉਂਦੇ ਨੇ ਅਤੇ ਸੋਨੇ ਦੀ ਚੇਨਾਂ ਦੇਖਦੇ ਜਿਸਤੋਂ ਬਾਅਦ ਸੌਦਾ ਤਹਿ ਹੋਣ ਤੇ ਦੁਕਾਨਦਾਰ ਨੂੰ ਕੇਸ਼ ਕਰਨ ਲਈ ਆਪਣਾ ਕਾਰਡ ਦਿੰਦੇ ,ਜਿਸ ਦੌਰਾਨ ਪਿਸਤੋਲ ਦੀ ਨੋਕ ਤੇ ਸੋਨਾਂ ਲੈਕੇ ਫਰਾਰ ਹੋ ਜਾਂਦੇ ਜਿਸਤੋਂ ਬਾਅਦ ਦੁਕਾਨਦਾਰ ਦੇ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰਨ ਲੱਗਿਆ,ਜਿਸਦੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,

ਉੱਧਰ ਜਲੰਧਰ ਸੈਂਟਰਲ ਦੇ ਏਸੀਪੀ ਨਿਰਮਲ ਸਿੰਘ ਹੋਰਾਂ ਨੇ ਮੌਕੇ ਤੇ ਪਹੁੰਚ ਘਟਨਾ ਦਾ ਜਾਇਜ਼ਾ ਲਿਆ,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਅਤੇ ਆਸ ਪਾਸ ਦੇ ਸੀ.ਸੀ.ਟੀ.ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਲੁਟੇਰਿਆਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਬੰਦਾ ਨਕਲੀ ਚੀਜ਼ ਨਾਲ ਲੋਕਾਂ ਦਾ ਕਰ ਗਿਆ ਘੋਗਾ ਚਿੱਤ, ਪਤਾ ਲੱਗਣ ‘ਤੇ ਪੁਲਿਸ ਵਾਲੇ ਵੀ ਸੁੰਨ!

Htv Punjabi

ਮਿਸ਼ਰੀ ਤੇ ਦੇਸੀ ਘਿਓ ਨੂੰ ਤਵੇ ‘ਤੇ ਐਵੇਂ ਕਰ ਲਓ ਇੱਕਠਾ ਫੇਰ ਦੇਖੋ ਕਮਾਲ

htvteam

ਨਾਜਾਇਜ਼ ਸਬੰਧ ਦੇ ਸ਼ੱਕ ‘ਚ ਕਰਵਾ ਦਿੱਤਾ ਬੰਦੇ ਦਾ ਘੋਗਾ ਚਿੱਤ

htvteam

Leave a Comment