ਏਸ ਵੀਡੀਓ ਚ ਇਹ ਦੋ ਨੌਜਵਾਨ ਲੋਈਆਂ ਦੀ ਬੁਕਲ ਮਾਰੀ ਮੂੰਹ ਲਕੋਈ ਇਕ ਅਜਿਹਾ ਕੰਮ ਕਰਨ ਦੀ ਤਿਆਰੀ ਚ ਨੇ ਜਿਸਨੂੰ ਦੇਖ ਤੁਸੀ ਵੀ ਦੰਗ ਰਹਿ ਜਾਵੋਗੇ ਹੁਣ ਦੇਖੋ ਇਕ ਨੌਜਵਾਨ ਮੋਟਰਸਾਇਕਲ ਤੇ ਬੈਠੇ ਤੇ ਦੂਜਾ ਘਰਦੇ ਅੰਦਰ ਦਾਖਲ ਹੋ ਚੁੱਕਿਆ ਅੱਗੇ ਦੇਖੋ ਕਿਵੇਂ ਮੁੰਡੇ ਮਿੰਟਾਂ ਸੈਕਿੰਟਾਂ ਚ ਘਰਦੀ ਕੀਮਤੀ ਵਸਤੂ ਚੁੱਕ ਕੇ ਭੱਜਣ ਵਾਲੇ ਨੇ ਜਿਨ੍ਹਾਂ ਦੀ ਵੀਡੀਓ ਸੀ.ਸੀ.ਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੇਕਰ ਇਹ ਵੀਡੀਓ ਨਾ ਬਣਦੀ ਤਾਂ ਸ਼ਇਦ ਕਿਸੇ ਨੂੰ ਯਕੀਨ ਤੱਕ ਨਹੀਂ ਸੀ ਹੋਣਾ,,,,,,,
ਇਹ ਤਸਵੀਰਾਂ ਬਠਿੰਡੇ ਧੋਬੀਆਣਾ ਰੋਡ ਗਲੀ ਨੰਬਰ 2 ਦੀਆਂ ਨੇ ਜਿੱਥੇ ਦਿਨ ਦਿਹਾੜੇ ਨੌਜਵਾਨ ਘਰ ਚੋਂ ਅੱਖੇ ਝਪਕੇ ਨਾਲ ਵਾਸ਼ਿੰਗ ਮਸ਼ੀਨ ਲੈਕੇ ਫਰਾਰ ਹੋ ਗਏ ਹੁਣ ਸਵਾਲ ਇਹ ਕੀ ਇਨ੍ਹਾਂ ਨੌਜਵਾਨਾਂ ਦੇ ਹੌਂਸਲੇ ਏਨੇ ਬੁਲੰਦ ਕਿਵੇਂ ਹੋਏ ਇਸਦੇ ਪਿੱਛੇ ਸਾਡੀ ਸਰਕਾਰ ਤੇ ਨਿਕੰਮੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਸੁਰੱਖਿਆ ਨੂੰ ਪਰ ਸਚਾਈ ਤਾਂ ਇਹ ਕੀ ਹੁਣ ਪੰਜਾਬ ਚ ਗੁੰਡਾ ਰਾਜ ਤੇ ਲੁੱਟ ਤੰਤਰ ਦਾ ਰਾਜ ਹੋਇਆ ਐ ਸੋ ਅਸੀ ਤੁਹਾਨੂੰ ਵੀ ਅਲਰਟ ਕਰਦੇਂ ਹਾਂ ਕੀ ਤੁਸੀ ਆਪਣੇ ਘਰਦਾ ਦਰਵਾਜ਼ਾ ਲਗਾਕੇ ਰੱਖੋ ਕਿਤੇ ਤੁਹਾਡੇ ਘਰ ਐਵੇਂ ਨਾ ਹੋ ਜਾਵੇ ਬਾਅਦ ਵਿੱਚ ਤਾਂ ਜਾਂਚ ਹੀ ਚੱਲਦੀ ਰਹਿੰਦੀ ਐ ਜੱਦ ਨੂੰ ਚੋਰ ਵਾਰਦਾਤ ਕਰਕੇ ਭੱਜ ਜਾਂਦੇ ਹਨ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..