Htv Punjabi
Punjab Video

ਦੁਕਾਨ ਚ ਇਕੱਲੇ ਮੁੰਡੇ ਨੂੰ ਦੇਖਕੇ ਵਿਗੜੀ ਨੀਅਤ, ਕਰ ਗਏ ਕਾ। ਰਾ ?

ਦੁਕਾਨ ਚ ਬੈਠੀ ਔਰਤ ਦੇ ਨਾਲ ਨੌਜਵਾਨ ਮੁੰਡੇ ਗਾਹਕ ਬਣ ਕੇ ਆਏ ਤੇ ਅਜਿਹੀ ਹਰਕਤ ਕਰ ਗਏ। ਕਿ ਜੇਕਰ ਇਸਦੀਆਂ ਤਸਵੀਰਾਂ ਕੈਮਰੇ ਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਯਕੀਨ ਔਖਾ ਹੋ ਜਾਣਾ ਸੀ ਜੇਕਰ ਮਹਿਲਾਵਾਂ ਇਸ ਤਰੀਕੇ ਦੇ ਨਾਲ ਇਕੱਲੀਆਂ ਦੁਕਾਨ ਦੇ ਵਿੱਚ ਬੈਲਦੀਆਂ ਨੇ ਤੇ ਗਾਕਤ ਭਰੋਸਾ ਕਰ ਲੈਂਦੇ ਨੇ ਤਾਂ ਫਿਰ ਆਹ ਵੀਡੀਓ ਜਰਾ ਜਰੂਰ ਦੇਖ ਲੈਣ,,,,

ਬੁਢਲਾਡਾ ਦੇ ਕਸਬਾ ਬਰੇਟਾ ਵਿਖੇ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੀ ਔਰਤ ਨੂੰ ਗ੍ਰਾਹਕ ਬਣ ਕੇ ਸਮਾਨ ਵਗੈਰਾ ਲੈਣ ਸਮੇਂ ਉਲਝਾਉਣ ਲੱਗ ਗਏ ਤਾਂ ਔਰਤ ਵੱਲੋਂ ਦੁਕਾਨ ਦੇ ਅੰਦਰੋਂ ਸਮਾਨ ਦੇਣ ਸਮੇਂ ਉਕਤ ਨੌਜਵਾਨਾਂ ਵੱਲੋਂ ਗੱਲੇ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ ਜਿਸ ਦੀ ਵੀਡੀਓ ਦੁਕਾਨ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਟਿਆਲਵੀ ਵੈਦ ਦੇ ਡੋਜ਼ ਦੀ ਦੁਨੀਆ ਹੋਈ ਫੈਨ, ਧੜਾ-ਧੜ ਨਸ਼ਾ ਛੱਡ ਰਹੇ ਨੇ ਮੁੰਡੇ-ਕੁੜੀਆਂ

htvteam

ਦੇਖੋ ਕਿੱਦਾਂ ਕਾਰ ਬਣੀ ਟਾਰਜਨ, ਲੋਕਾਂ ਦੇ ਉੱਡੇ ਹੋਸ਼

htvteam

ਸਵੇਰੇ ਹੋਇਆ ਵੱਡਾ ਖ਼ੁਲਾਸਾ ਏਸ ਕਰਕੇ ਪੰਜਾਬ ‘ਚ ਫਿਰਿਆ ਝਾੜੂ

htvteam

Leave a Comment