Htv Punjabi
Crime Punjab Video

ਦੁਕਾਨ ‘ਚ ਵੜ ਗਏ ਅਜਿਹੇ ਮੁੰਡੇ ਬੈਠੇ ਮਾਲਿਕ ਨੂੰ ਪੈ ਗਈਆਂ ਭਾਜੜਾਂ

ਦਾ ਗਰੇਟ ਸਾਈਬਰ ਵਰਡ ਦੀ ਦੁਕਾਨ ਚ ਮੱਚੀ ਹਫੜਾ ਦਫੜੀ
ਮਾਲਕ ‘ਤੇ ਤਿੰਨ ਨਕਾਬਪੋਸ ਨੌਜਵਾਨ ਨੇ ਕੀਤਾ ਹਮਲਾ
ਘਟਨਾ ਸੀਸੀਟੀਵੀ ਵਿੱਚ ਕੈਦ
ਲਹਿਰਾਗਾਗਾ ਵਿਖੇ ਸ਼ਿਵ ਮੰਦਿਰ ਦੇ ਨੇੜੇ ਦਾ ਗਰੇਟ ਸਾਈਬਰ ਵਰਡ ਦੀ ਦੁਕਾਨ ਤੇ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਡੰਡਿਆਂ ਨਾਲ ਦੁਕਾਨਦਾਰ ਤੇ ਕੀਤਾ ਹਮਲਾ
ਦੁਕਾਨ ਦੇ ਮਾਲਕ ਨੇ ਦੱਸਿਆ ਸ਼ਾਮ ਤੋਂ 7ਵੱਜ ਕੇ 20 ਮਿੰਟ ਦੇ ਕਰੀਬ ਤਿੰਨ ਨਕਾਬਪੋਸ਼ ਵਿਅਕਤੀ ਜਿਨਾਂ ਕੋਲ ਡੰਡੇ ਤੇ ਹਥਿਆਰ ਫੜੇ ਹੋਏ ਸਨ ਦੁਕਾਨ ਵਿੱਚ ਵੜਨਸਰ ਮੇਰੇ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਵੀ ਇਹ ਗੁੰਡੇ ਅਨਸਰਾਂ ਤੇ ਨੱਥ ਪਾਈ ਜਾਵੇ ਤਾਂ ਜੌ ਸਾਨੂੰ ਇਨਸਾਫ ਮਿਲ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜ-ਨਾ-ਨੀ ਨੇ ਬੰਦੇ ਦੀਆਂ ਚਕਾ-ਤੀਆਂ ਛਾ-ਲਾਂ

htvteam

ਸੁੰਨੀਆ ਥਾਵਾਂ ਤੇ ਗਲਤ ਕਰਤੂਤ ਕਰਦੇ ਫੜੇ ਛੇ ਮੁੰਡੇ ?

htvteam

ਹੁਣ ਕੁੜੀਆਂ ਐਵੇਂ ਪਵਾਉਣਗੀਆਂ ਬੁਲੇਟ ਵਾਲਿਆਂ ਦੇ ਪਟਾਕੇ…

htvteam

Leave a Comment