Punjab Videoਦੇਖੋ ਅੱਧੀ ਰਾਤ ਘਰ ਅੰਦਰ ਹੀ ਕਿਸਾਨ ਨਾਲ ਕੀ ਹੋ ਗਿਆ by htvteamApril 23, 20220544 Share0 ਮਾਮਲਾ ਹੈ ਜਿਲ੍ਹਾ ਲੁਧਿਆਣਾ ਦੇ ਹਲਕਾ ਸਮਰਾਲਾ ਦਾ, ਜਿੱਥੇ ਅਕਾਲੀ ਦਲ (ਬਾਦਲ) ਦੇ ਕਿਸਾਨ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਸਲ ਪਰਿਵਾਰ ਸਣੇ ਸੌਂ ਰਹੇ ਸਨ ਕਿ ਅਚਾਨਕ ਰਾਤ ਦੇ ਸੰਨਾਟੇ ‘ਚ ਜ਼ੋਰਦਾਰ ਫਾਇਰਿੰਗ ਦੀ ਆਵਾਜ਼ ਨਾਲ ਸਾਰਾ ਪਰਿਵਾਰ ਘਬਰਾ ਉੱਠਿਆ |