Htv Punjabi
Punjab Video

ਦੇਖੋ ਕਿਤੇ ਰਾਤ ਨੂੰ ਤੁਹਾਡਾ ਗੁਆਂਡੀ ਐਵੇਂ ਤਾਂ ਨਹੀਂ ਕਰਦਾ

ਇਹ ਤਸਵੀਰਾਂ ਲੁਧਿਆਣਾ ਦੇ ਭਾਮੀਆਂ ਕਲਾ ਇਲਾਕੇ ਚ ਪੈਂਦੀ ਨੈਸ਼ਨਲ ਕਾਲੋਨੀ ਦੀਆਂ ਨੇ ਜਿੱਥੇ ਬੀਤੀ ਰਾਤ ਗਲੀ ਚ ਖੜ੍ਹੀ ਗੱਡੀ ਨੂੰ ਲੈਕੇ ਦੋ ਧਿਰਾਂ ਆਹਮਣੋਂ ਸਾਹਮਣੇ ਹੋ ਗਈਆਂ ਏਸ ਦੌਰਾਨ ਹੀ ਦੋਵੇਂ ਧਿਰਾਂ ਵਿਚਕਾਰ ਹਲਕੀ ਬਹਿਸਬਾਜੀ ਉਪਰੰਤ ਝਗੜਾ ਹੋ ਗਿਆ ਅਤੇ ਗੁੱਸੇ ਵਿੱਚ ਆਏ ਦੋਵੇਂ ਧਿਰਾਂ ਦੇ ਲੋਕ ਭਿੜ ਗਏ ਜਿਸ ਦੌਰਾਨ ਕਈ ਗੰਭੀਰ ਜ਼ਖਮੀ ਹੋਏ ਹਨ ਜਿਸਦੀ ਸੀਸੀਟਵੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਹੈ,ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਹਿਲੀ ਧਿਰ ਰਵਿੰਦਰ ਸਿੰਘ ਨੇ ਦੂਜੀ ਧਿਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਉਨ੍ਹਾਂ ਵੱਲੋਂ ਮੇਰੇ ਤੇ ਗਡਾਸੀ ਨਾਲ ਹਮਲਾ ਕੀਤਾ ਗਿਆ ਅਤੇ ਗਾਲੀ ਗਲੋਚ ਕੀਤੀ ਗਈ ਤੇ ਇਸ ਦੌਰਾਨ ਗੱਡੀ ਦੇ ਸ਼ੀਸ਼ੇ ਵੀ ਭੰਨ੍ਹੇ ਗਏ ਹਨ,,,,,,,

ਉੱਧਰ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਸੁਣੋਂ ,,,,,,,,,ਦੋਵੇਂ ਧਿਰਾਂ ਨੇ ਥਾਣੇ ਪਹੁੰਚ ਕੀਤੀ ਐ ਅਤੇ ਇੰਨਸਾਫ ਦੀ ਗੁਹਾਰ ਲਗਾਈ ਐ,ਮੀਡੀਆ ਸੂਤਰਾਂ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਜਦੋਂ ਇਸ ਮਾਮਲੇ ਬਾਬਤ ਥਾਣਾ ਜਮਾਲਪੁਰ ਪੁਲਿਸ ਨਾਲ ਗੱਲਬਾਤ ਦੀ ਕੋਸਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਦੇ ਕੈਮਰੇ ਤੋਂ ਪਾਸਿਆ ਵੱਟਿਆ ਅਤੇ ਕਿਹਾ ਕੀ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਖੈਰ ਦੋਵੇਂ ਧਿਰਾਂ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਉਂਦੀਆਂ ਹਨ ਪਰ ਅਸਲ ਸਚਾਈ ਕੀ ਹੈ ਇਸ ਮਾਮਲੇ ਚ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਸਾਹਮਣੇ ਆਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੋਲੀ ਤੇ ਹੁਲੜਬਾਜ਼ੀ ਵਾਲਿਆਂ ਨੂੰ ਪੁਲਿਸ ਚਾੜੂ ਪੱਕਾ ਰੰਗ

htvteam

ਸੜਕ ਪਾਰ ਕਰਨ ਲੱਗਿਆ ਭੁੱਲਕੇ ਵੀ ਨਾ ਕਰਿਓ ਆਹ ਗਲਤੀ

htvteam

ਜੇਕਰ ਤੁਹਾਡੀ ਬਿਮਾਰੀ ਠੀਕ ਨਾ ਹੋਵੇ ਤਾਂ ਕਰੋ ਆਹ ਕੰਮ

htvteam

Leave a Comment