ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰਾ ਦਾ, ਜਿੱਥੇ ਇੱਕ ਗਰੀਬ ਪਰਿਵਾਰ ਮਜ਼ਦੂਰੀ ਕਰਕੇ ਡੰਗ ਸਾਰ ਰਿਹਾ ਸੀ | ਮਨਜਿੰਦਰ ਕੌਰ ਨਾਂ ਦੀ ਔਰਤ ਆਪਣੇ ਘਰਵਾਲੇ ਅਤੇ ਦੋ ਪੁੱਤਾਂ ਨਾਲ ਗਰੀਬੀ ‘ਚ ਦਿਨ ਕੱਟ ਰਹੀ ਸੀ |
ਬੀਤੇ ਦਿਨੀ ਮਨਜਿੰਦਰ ਕੌਰ ਮਜ਼ਦੂਰੀ ਕਰਕੇ ਘਰ ਆ ਥੱਕ ਟੁੱਟ ਕੇ ਆਪਣੇ 9 ਸਾਲ ਦੇ ਛੋਟੇ ਪੁੱਤ ਐਕਮਜੀਤ ਨਾਲ ਕਮਰੇ ਅੰਦਰ ਸੌਂ ਜਾਂਦੀ ਹੈ | ਜਦਕਿ ਵੱਡਾ ਪੁੱਤ ਦਿਹਾੜੀ ਲਗਾਉਣ ਗਿਆ ਹੋਇਆ ਓਥੇ ਹੀ ਸੌਂ ਜਾਂਦਾ ਹੈ ਤੇ ਮਨਜਿੰਦਰ ਦਾ ਘਰਵਾਲਾ ਕਮਰੇ ਦੇ ਬਾਹਰ ਮੰਜਾ ਡਾਹ ਪਾ ਜਾਂਦਾ ਹੈ |
ਅੱਧੀ ਰਾਤ ਇਸ ਪਰਿਵਾਰ ‘ਤੇ ਜੋ ਦੁੱਖਾਂ ਦਾ ਪਹਾੜ ਆਉਣ ਟੁੱਟਦਾ ਹੈ ਉਸ ਕਰਕੇ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਬਣ ਜਾਂਦਾ ਹੈ |
previous post