Htv Punjabi
Punjab Video

ਦੇਖੋ ਕਿਵੇਂ ਜਵਾਕਾਂ ਦੀ ਲੜਾਈ ਨੇ ਧਾਰਿਆ ਖੂ-ਨੀ ਰੂਪ ?

ਇਨ੍ਹਾਂ ਰੋਂਦੇ ਕੁਰਲਾਉਂਦੇ ਹੋਏ ਪਰਿਵਾਰਾਂ ਦੇ ਰੋਣ ਦਾ ਕਾਰਨ ਸੁਣਕੇ ਤੁਹਾਡੀ ਵੀ ਰੂਹ ਕੰਬ ਜਾਵੇ,ਕਾਰਨ ਸੁਣਨ ਤੋਂ ਪਹਿਲਾਂ ਇਹ ਦੱਸ ਦਈਏ ਕਿ ਤੁਸੀ ਅੱਜ ਤੋਂ ਹੀ ਆਪਣੇ ਜਵਾਕਾਂ ਨੂੰ ਸਮਾਝਾਕੇ ਰੱਖੋ ਇਨ੍ਹਾਂ ਲੋਕਾਂ ਦੇ ਰੋਣ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਜਵਾਕਾਂ ਵੱਲੋਂ ਕੀਤੀ ਗਈ ਲੜਾਈ ਐ ਜੋ ਕਿ ਬੱਚਿਓਂ ਤੋਂ ਹੁੰਦੀ ਹੋਈ ਸਿਆਣਿਆ ਤੱਕ ਪਹੁੰਚ ਗਈ ਤੇ ਫਿਰ ਇਕ ਧਿਰ ਵੱਲੋਂ ਘਰ ਚ ਵੜ੍ਹਕੇ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਗੋਲੀ ਲੱਗਣ ਕਾਰਨ ਇਕ ਬੱਚੀ ਦੀ ਮੌਤ ਹੋ ਗਈ ਤੇ ਇਕ ਔਰਤ ਤੇ ਦੋ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਅੰਮ੍ਰਿਤਸਰ ਦੇ ਗੁਰੂਨਾਨਕ ਹਸਪਤਾਲ ਦਾਖਲ ਕੀਤਾ ਗਿਆ ਏਸ ਮੌਕੇ ਪੀੜਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ,ਮਾਮਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਭੈਣੇ ਨਾਲ ਸਬੰਧਤ ਹੈ,,,,,,,

ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਫਿਲਹਾਲ ਮੁੱਖ ਮੁਲਜ਼ਮ ਸ਼ੇਰਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਅਤੇ ਪਠਾਨਕੋਟ ਹਾਈਵੇ ‘ਤੇ ਇੱਕ ਦੇ ਬਾਅਦ ਇੱਕ 25 ਵਾਹਨ ਟਕਰਾਏ

Htv Punjabi

ਫੌਜੀਆਂ ਦੀ ਪਲਟਨ ਨੇ ਉਧੇੜੇ ਹਾਈਵੇਅ ‘ਤੇ ਮੁੰਡੇ ਲੋਕਾਂ ਨਾਲ ਜੂਸ ਵਾਲੇ ਅੱਡੇ ‘ਤੇ ਕਰਦੇ ਸੀ ਗਲਤ ਕੰਮ

htvteam

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ – ਅੱਜ ਦੇ ਦਿਨ ਦਾ ਇਤਿਹਾਸ

htvteam

Leave a Comment