Htv Punjabi
Punjab Video

ਦੇਖੋ ਕਿਵੇਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਖੁਆਇਆ ਜਾ ਰਿਹਾ ਨਿਰਾ ਜ਼ਹਿਰ ?

ਗਚਕ ਖਾਣ ਦੇ ਸ਼ੌਕੀਨਾਂ ਲਈ ਆ ਗਈ ਅਜਿਹੀ ਵੀਡੀਓ ਕਿ ਜੇਕਰ ਤੁਸੀਂ ਗਚਕ ਨੂੰ ਇਸ ਤਰੀਕੇ ਦੇ ਨਾਲ ਬਣਦਾ ਦੇਖ ਲਵੋਗੇ ਤਾਂ ਤੁਹਾਡੇ ਸਿਰ ਚਕਰਾ ਜਾਣਗੇ,, ਕਿਉਂਕਿ ਜਿੰਨੇ ਸ਼ੌਂਕ ਤੇ ਮਜ਼ੇ ਨਾਲ ਤੁਸੀਂ ਗਚਕ ਖਾਂਦੇ ਹੋ ਪਰ ਬਣਦੀ ਕਿੰਨੇ ਘਟੀਆ ਤਰੀਕੇ ਨਾਲ ਆ ਤਸਵੀਰਾਂ ਸਕਰੀਨ ਤੇ ਨੇ,, ਆਓ ਨਜ਼ਰ ਮਾਰਦੇ ਮਾਰਦੇ ਹਾਂ ਤਸਵੀਰਾਂ ਤੇ,,,,,,,

ਅੰਮ੍ਰਿਤਸਰ ਸਿਹਤ ਵਿਭਾਗ ਨੇ ਕੋਟ ਖਾਲਸਿਆਂ ਦੇ ਵਿੱਚ ਗਚਕ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਛਾਪਾ ਮਾਰਿਆ। ਲੋੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਇਹ ਰੇਡ ਕੀਤੀ ਗਈ ਹੈ। ਇਸ ਮੌਕੇ ਫੈਕਟਰੀ ਦੇ ਮਾਲਕ ਦਾ ਕਹਿਣਾ ਕਿ ਅੱਜ ਰੇਡ ਕੀਤੀ ਗਈ ਹ ਤੇ ਕਾਫੀ ਖਾਮੀਆਂ ਪਾਈਆਂ ਗਈਆਂ ਨੇ। ਅਤੇ ਉਹ ਇਸ ਖਾਮੀਆਂ ਨੂੰ ਸੁਧਾਰ ਕਰੇਗਾ ਪਰ ਉਸਨੂੰ ਮਾਫ ਕੀਤਾ ਜਾਵੇ।

ਉੱਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਫੈਕਟਰੀ ਦੇ ਮਾਲਕ ਨੂੰ ਨੋਟਿਸ ਦਿੱਤਾ ਗਿਆ। ਤੇ ਜੇਕਰ ਸੁਧਾਰ ਨਾ ਕੀਤਾ ਗਿਆ ਤਾਂ ਫੈਕਟਰੀ ਨੂੰ ਸੀਲ ਵੀ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਬਹੁਤ ਹੀ ਘਟੀਆ ਤਰੀਕੇ ਦੇ ਨਾਲ ਇੱਥੇ ਸਮਾਨ ਤਿਆਰ ਕੀਤਾ ਜਾ ਰਿਹਾ ਸੀ। ਤੇ ਨਾ ਹੀ ਕੋਈ ਸਫਾਈ ਸੀ।

ਸੋ ਦੱਸ ਦਈਏ ਕਿ ਲੋਹੜੀ ਦੇ ਤਿਉਹਾਰ ਦੇ ਮੱਦੇ ਨਜ਼ਰ ਫੈਕਟਰੀਆਂ ਦੇ ਵਿੱਚ ਰਿਓੜੀਆਂ ਗਚਕ ਅਤੇ ਹੋਰ ਖਾਣ ਪੀਣ ਦਾ ਸਮਾਨ ਤਿਆਰ ਹੋ ਰਿਹਾ ਜਿਸ ਦੇ ਲੈ ਕੇ ਸਿਹਤ ਵਿਭਾਗ ਦੀ ਟੀਮ ਵੀ ਸਰਗਰਮ ਹੋ ਗਈ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਦੇ-ਕਦੇ ਐਵੇਂ ਵੀ ਹੋ ਜਾਂਦਾ

htvteam

ਹਰ ਚਾਅ ਹੋਏਗਾ ਪੂਰਾ ਸੁਣੋ ਕਮਾਲ ਦੀਆਂ ਗੱਲਾਂ SNO Harmeet Kaur

htvteam

ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਹੱਥ ਖੜ੍ਹੇ ?

htvteam

Leave a Comment