Htv Punjabi
Punjab Video

ਦੇਖੋ ਕਿਵੇਂ ਫ਼ਿਲਮੀ ਅੰਦਾਜ਼ ‘ਚ ਥਾਣੇਦਾਰ ਦੀ ਗੱਡੀ ਹੇਠਾਂ ਲਾਇਆ ਬੰਬ; ਵੀਡੀਓ

ਸੀ.ਆਈ.ਏ. ਸਟਾਫ਼ ਵਿੱਚ ਤਾਇਨਾਤ ਸਬ ਇੰਸਪੈਕਟਰ ਡਾ.ਦਿਲਬਾਗ ਸਿੰਘ ਦੇ ਰਣਜੀਤ ਐਵੀਨਿਊ-ਸੀ ਬਲਾਕ ਸਥਿਤ ਉਸਦੇ ਘਰ ਦੇ ਬਾਹਰ ਖੜ੍ਹੀ ਉਸਦੀ ਬੋਲੈਰੋ ਕਾਰ ਹੇਠਾਂ ਕੋਈ ਸ਼ੱਕੀ ਸ਼ੈਅ ਲੱਗੀ ਹੋਈ ਸੀ | 12 ਵਜੇ ਦੇ ਕਰੀਬ ਜਦ ਗੱਡੀ ਧੌਣ ਵਾਲਾ ਮੁੰਡਾ ਗੱਡੀ ਧੌਣ ਲੱਗਾ ਤਾਂ ਗੱਡੀ ਥੱਲੇ ਲੋਹੇ ਦਾ ਇਕ ਬਕਸਾ ਪਿਆ ਹੋਇਆ ਸੀ। ਉਸਨੇ ਬਾਕਸ ਨੂੰ ਚੁੱਕ ਕੇ ਕੰਧ ‘ਤੇ ਰੱਖ ਦਿੱਤਾ। ਫੇਰ ਜਦ ਉਸਨੇ ਦਿਲਬਾਗ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਸੀਨ ਦੇਖ ਦਿਲਬਾਗ ਹੁਰਾਂ ਦੇ
ਹੱਥ ਪੈਰ ਫੁੱਲ ਗਏ | ਇਹ ਇੱਕ ਬੰਬ ਸੀ | ਫੇਰ ਜਦ ਉਹਨਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਤਾਂ ਅੱਧੀ ਰਾਤ ਵੇਲੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹੱਥੀ ਹੇਠਾਂ ਕੁੱਝ ਰੱਖ ਮੌਕੇ ਤੋਂ ਫਰਾਰ ਹੁੰਦੇ ਨਜ਼ਰ ਆਏ |

Related posts

ਡੇਂਗੂ ਹੋਣ ‘ਤੇ ਫਟਾ-ਫਟ ਤੋੜ ਲਿਆਓ ਇੰਨ੍ਹਾਂ 4 ਦਰਖੱਤਾਂ ਦੇ ਪੱਤੇ

htvteam

ਸ਼ੰਭੂ ਬਾਰਡਰ ਤੇ ਕਿਸਾਨਾਂ ਲਈ ਆਹ ਨੌਜਵਾਨ ਨੇ ਕਰਤਾ ਸਮਾਨ ਤਿਆਰ

htvteam

ਭਾਂਵੇ ਨੀਂਦ ਵਾਰ ਵਾਰ ਖੁੱਲ੍ਹਦੀ ਹੋਵੇ ਜਾਂ ਨਾ ਆਉਂਦੀ ਹੋਵੇ ਆਹ ਨੁਸਕਾ ਅਜ਼ਮਾਓ

htvteam