Htv Punjabi
Punjab Video

ਦੇਖੋ ਕਿੰਨੇ ਡਿੱਗਰੀ ਫਿਰ ਵਧੇਗਾ ਤਾਪਮਾਨ? ਭੱਠੀ ਵਾਂਗੂੰ ਤਪੇਗਾ ਪੰਜਾਬ, ਅਲਰਟ ਜਾਰੀ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾਂ ਨੇ ਮੌਸਮ ਬਾਬਤ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕੀ ਕਈ ਥਾਵਾਂ ਤੇ ਮੀਂਹ ਪਿਆ ਹੈ ਤੇ ਹਵਾਵਾਂ ਚੱਲੀਆਂ ਨੇ ਪਰ ਆਉਂਣ ਵਾਲੇ ਕੱਲ੍ਹ ਨੂੰ ਮੁੜ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕੀ ਆਉਂਣ ਵਾਲੇ ਕੱਲ ਨੂੰ ਤਾਪਮਾਨ 40 ਡਿੱਗਰੀ ਤੋਂ ਪਾਰ ਹੋ ਸਕਦਾ ਹੈ ਜਿਸਦੇ ਚੱਲਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਸੋ ਏਸਦੇ ਨਾਲ ਗਰਮੀ ਤੋਂ ਬਚਾਅ ਰੱਖਣ ਲਈ ਲੋਕਾਂ ਨੂੰ ਤੇ ਕਿਸਾਨਾਂ ਨੂੰ ਸਲਾਹ ਵੀ ਦਿੱਤੀ ਐ,,,,,,,,,,

ਸੋ ਇਸ ਮੌਕੇ ਕਿੰਗਰਾਂ ਨੇ ਦੱਸਿਆ ਗਰਮੀ ਹੋਰ ਤੇਜ਼ ਹੋ ਸਕਦੀ ਹੈ ਜਿਸਤੋ ਬਚਣ ਲਈ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਮਾਮਲੇ ‘ਤੇ ਜਥੇਦਾਰ ਨਾਲ ਮਿਲਣ ਪਹੁੰਚੇ ਪੱਤਰਕਾਰ

htvteam

ਐਮ.ਪੀ ਰਵਨੀਤ ਬਿੱਟੂ ਦਾ ਸ਼੍ਰੋਮਣੀ ਅਕਾਲੀ ਦਲ ‘ਤੇ ਵੱਡਾ ਹਮਲਾ

htvteam

ਬੇਅਦਬੀ ਕਰਨ ਵਾਲੇ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਕੀਤੇ ਵੱਡੇ ਖੁਲਾਸੇ

htvteam

Leave a Comment