Htv Punjabi
Punjab Video

ਦੇਖੋ ਕੰਨੋਂ ਫੜ ਫੜ ਭੂੰਡ ਆਸ਼ਕਾਂ ਦੀਆਂ ਕਿਵੇਂ ਕਢਾਈਆਂ ਚੀਕਾਂ

ਇਹਨਾਂ ‘ਚੋਂ ਕਈ ਉਹ ਭੂੰਡ ਆਸ਼ਕ ਨੇ ਜਿਹਨਾਂ ਸਕੂਲ/ਕਾਲਜ ਜਾਂਦੀਆਂ ਕੁੜੀਆਂ ਦਾ ਆਉਣਾ ਜਾਣਾ ਮੁਹਾਲ ਕੀਤਾ ਹੋਇਆ ਸੀ | ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਲਾਹ ਤਾਂਟੈਂਕੀ ‘ਤੇ ਹਥਿਆਰਾਂ ਵਾਲੀਆਂ ਤੇ ਸੋਸ਼ਲ ਮੀਡਿਆ ਦੀਆਂ ਆਈ.ਡੀ. ਵਾਲੀਆਂ ਤਸਵੀਰਾਂ ਲਗਾ ਇਹ ਫੁਕਰੀ ਜੋ ਮਾਰਦੇ ਫਿਰਦੇ ਸਨ | ਜਿਸਦੀਆਂ ਸ਼ਿਕਾਇਤਾਂ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਅਜਨਾਲਾ ਦੀ ਐਸਐਚਓ ਸਪਿੰਦਰ ਕੌਰ ਢਿੱਲੋਂ ਨੂੰ ਕਈ ਦਿਨਾਂ ਤੋਂ ਮਿਲ ਰਹੀਆਂ ਸਨ | ਜਿਸ ਤੋਂ ਬਾਅਦ ਅੱਕੀ ਇਸ ਥਾਣੇਦਾਰਨੀ ਨੇ ਭੂੰਡ ਆਸ਼ਕਾਂ ਨੂੰ ਸਬਕ ਸਿਖਾਉਣ ਲਈ ਸੜਕ ‘ਤੇ ਇਸ ਤਰਾਂ ਮੋਰਚਾ ਸਾਂਭਿਆ |

Related posts

ਤੁਸੀਂ ਕਦੇ ਸਫੈਦ ਇਲਾਇਚੀ ਲਗਾਤਾਰ 7 ਦਿਨ ਖਾਕੇ ਦੇਖੀ ਹੈ ?

htvteam

ਗੋਡਿਆਂ ‘ਚ ਗ੍ਰੀਸ ਮੁੜ ਹੋਏਗੀ ਪੈਦਾ ਕੜੱਕ-ਕੜੱਕ ਹੋਏਗੀ ਬੰਦ, ਬਚਣਗੇ ਗੋਡੇ ਤੇ ਓਪਰੇਸ਼ਨ

htvteam

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਐਸਜੀਪੀਸੀ ਦੇ ਨਵੇਂ ਪ੍ਰਧਾਨ

htvteam

Leave a Comment