Htv Punjabi
Punjab Video

ਦੇਖੋ ਠੰਡੇ ਵਾਲੀ ਬੋਤਲ ਨੇ ਮੁੰਡੇ ਤੋਂ ਕੀ ਕਰਵਾ ਦਿੱਤਾ ?

ਇਹ ਤਸਵੀਰਾਂ ਜਲੰਧਰ ਦੇ ਗਾਜ ਗੁੱਲਾ ਪੈਟਰੋਲ ਪੰਪ ਦੀਆਂ ਨੇ ਹੱਥ ਵਿੱਚ ਬੋਤਲ ਫੜੀ ਖੜਾ ਨੌਜਵਾਨ ਨਜ਼ਰ ਆ ਰਿਹਾ,,,,,,,ਜਿਨ੍ਹਾਂ ਤੱਕ ਇਹ ਬੋਤਲ ਖਾਲੀ ਸੀ ਉਨ੍ਹਾਂ ਤੱਕ ਤਾਂ ਸਭ ਕੁਝ ਠੀਕ ਸੀ ਜਦੋਂ ਹੀ ਇਸ ਬੋਤਲ ਦੇ ਵਿੱਚ ਪੰਪ ਤੋਂ ਤੇਲ ਪਵਾਇਆ ਤਾਂ ਪੰਪ ਤੇ ਹੰਗਾਮਾ ਹੋ ਗਇਆ,,,,,,ਨੌਜਵਾਨ ਦਾ ਕਹਿਣਾ ਹੈ ਤੇਲ ਦੇ ਵਿੱਚ ਪਾਣੀ ਦੀ ਮਿਲਾਵਟ ਕੀਤੀ ਹੋਈ ਹੈ,,,,,,,,,,,,,,

ਉੱਧਰ ਪੰਪ ਦੇ ਮਨੇਜ਼ਰ ਦਾ ਜੋ ਕਹਿਣਾ ਹੈ ਉਹ ਵੀ ਸੁਣ ਲਵੋ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤੇਲ ਦਾ ਸੈਂਪਲ ਲੈਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਰਾਣੀ ‘ਤੋਂ ਪੁਰਾਣੀ ਗੈਸ,ਕਬਜ਼,ਪੇਟ ਭਾਰੀ ਵਰਗੀਆਂ ਸਮੱਸਿਆਵਾਂ ਹੋਣਗੀਆਂ ਛੂ-ਮੰਤਰ

htvteam

ਕਿਤੇ ਤੁਹਾਡੇ ਨਾਲ ਨਾ ਹੋ ਜਾਏ ਅਜਿਹੀ ਠੱਗੀ

htvteam

ਹੁਣ ਫੌਜੀਆਂ ਬਾਰੇ ਆਹ ਕੀ ਕੁਝ ਬੋਲ ਗਏ ਚੰਨੀ ਸਾਬ੍ਹ ?

htvteam

Leave a Comment