ਏਸ ਵੀਡੀਓ ਦੇ ਵਿੱਚ ਸਾਹਮਣੇ ਮੰਜੇ ਤੇ ਆਪਣੇ ਮਾਪਿਆਂ ਨਾਲ ਬੈਠੀ ਇਹ 15 ਸਾਲਾਂ ਦੀ ਉਹੀ ਕੁੜੀ ਐ ਜਿਹੜੀ ਆਪਣੀ ਮਾਂ ਦੇ ਨਾਲ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਨ ਗਈ ਸੀ ਪਰ ਏਸਨੂੰ ਨਹੀਂ ਪਤਾ ਸੀ ਕਿ ਇਸਦੀ ਕੋਈ ਪੈੜ ਨੱਪ ਰਿਹਾ,ਖੇਤਾਂ ਵਿੱਚ ਕੰਮਕਾਰ ਦੌਰਾਨ ਏਸ ਕੁੜੀ ਇਕ ਮੁੰਡਾਂ ਆਪਣੇ ਮੋਟਰਸਾਇਲ ਤੇ ਧੱਕੇ ਨਾਲ ਬਿਠਾਕੇ ਇਕ ਘਰਦੇ ਵਿੱਚ ਲੈ ਜਾਂਦਾ ਹੈ ਅਤੇ ਫਿਰ ਕੁੜੀ ਨਾਲ ਅਜਿਹਾ ਗਲਤ ਕੰਮ ਕਰਦਾ ਹੈ ਕੇ ਜਿਸਦੇ ਬਾਰੇ ਸੁਣਕੇ ਤੁਸੀ ਗੱਸੇ ਨਾਲ ਲਾਲੋ ਲਾਲ ਹੋ ਜਾਵੇਗੋ,,,,,,,
ਮਾਮਲਾ ਫਿਰੋਜ਼ਪਰ ਦਾ ਹੈ ਜਿਥੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਇੰਨਸਾਫ ਦੀ ਗੁਹਾਰ ਲਗਾਈ ਐ ਤੇ ਪੁਲਿਸ ਨੇ ਕੀ ਐਕਸ਼ ਲਿਆ ਉਹ ਸੁਣੋ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..