Htv Punjabi
Punjab Video

ਦੇਖੋ ਹੋਟਲ ਦੇ ਕਮਰੇ ਅੰਦਰ ਮੁੰਡੇ ਕੁੜੀਆਂ ਕੀ ਕਰਦੇ

ਏਸ ਵੀਡੀਓ ਵਿੱਚ ਜਿਹੜੀਆਂ ਜਨਾਨੀਆਂ ਅਤੇ ਕੁੜੀਆਂ ਅਤੇ ਬੰਦੇ ਨਜ਼ਰ ਆ ਰਹੇ ਜਿਨ੍ਹਾ ਨੂੰ ਪੁਲਿਸ ਗੱਡੀ ਵਿੱਚ ਬਿਠਾ ਰਹੀ ਐ ਇਹ ਉਹੀ ਲੋਕ ਨੇ ਜਿਹੜੇ ਜਿਲ੍ਹੁਾ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਦੇ ਇਕ ਹੋਟਲ ਚ ਫੜੇ ਗਏ ਨੇ ਇਹ ਜਨਾਨੀਆਂ ਅਤੇ ਬੰਦੇ ਤਲਵਾੜਾ ਦੇ ਇਕ ਹੋਟਲ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ‘ਚ ਚਲਾ ਰਿਹੇ ਸਨ , ਹੋਟਲ ਵਿੱਚ ਆਉਣ ਵਾਲੇ ਗਾਹਕਾਂ ਅੱਗੇ ਕੁੜੀਆਂ ਪੇਸ਼ ਕੀਤੀਆਂ ਜਾਂਦੀਆਂ ਸਨ ਅਤੇ ਉਨਾਂ ਦੇ ਜਿਸਮ ਦੇ ਬਦਲੇ ਗਾਹਕਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ,,,,,,,ਅੱਗੇ ਸੁਣੋ ਪੁਲਿਸ ਅਧਿਕਾਰੀ ਤੋਂ ਕਿਵੇਂ ਇਸ ਖੋਰਖ ਧੰਦੇ ਦਾ ਪਰਦਾਫਾਸ਼ ਕੀਤਾ,,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜ੍ਹੇ ਗਏ ਲੋਕਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਹੋਟਲ ਦਾ ਮਾਲਿਕ ਅਮਿਤ ਰਿੰਕੂ ਫਰਾਰ ਚੱਲ ਰਿਹਾ,,,,,,,ਜਿਸਦੀ ਭਾਲ ਕੀਤੀ ਜਾ ਰਹੀ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜੈਕੇਟ ਪਿੱਛੇ ਸ਼ੋਰੂਮ ‘ਚ ਲੜ ਪਏ ਮੁੰਡਾ-ਕੁੜੀ਼ ਸਸਤਾ ਮਾਲ ਦੇਖ ਸ਼ੋਰੂਮ ਬਣਿਆ ਲੁੱਟ ਵਰਗਾ ਮਾਹੌਲ; ਦੇਖੋ ਵੀਡੀਓ

htvteam

ਭਰੇ ਬਜ਼ਾਰ ‘ਚ ਬੰਦੇ ਨੇ ਬਾਂਹ ਤੋਂ ਫੜੀ ਜ ਨਾ ਨੀ

htvteam

ਬਰਾਤ ਵਿੱਚ ਸ਼ਾਮਿਲ ਹੋ ਕੇ ਵਾਪਸ ਆ ਰਹੇ ਪਿਓ ਪੁੱਤ ਨਾਲ ਰਸਤੇ ‘ਚ ਹੋਇਆ ਗਿਆ ਆਹ ਕਾਂਡ

Htv Punjabi

Leave a Comment